
Punjab
0
ਵਿਧਾਇਕ ਸਿੰਗਲਾ ਦਾ ਭ੍ਰਿਸ਼ਟਾਚਾਰ ਵਾਲਾ ਕੇਸ ਖੁੱਲ੍ਹ ਸਕਦਾ ਹੈ ਦੁਬਾਰਾ
- by Jasbeer Singh
- August 19, 2025

ਵਿਧਾਇਕ ਸਿੰਗਲਾ ਦਾ ਭ੍ਰਿਸ਼ਟਾਚਾਰ ਵਾਲਾ ਕੇਸ ਖੁੱਲ੍ਹ ਸਕਦਾ ਹੈ ਦੁਬਾਰਾ ਮੋਹਾਲੀ, 19 ਅਗਸਤ 2025 : ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੈ ਸਿੰਗਲਾ ਜਿਨ੍ਹਾਂ ਤੇ ਸਰਕਾਰ ਦੇ ਸ਼ੁਰੂਆਤੀ ਦੌਰ ਵਿਚ ਹੀ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਸੀ ਦਾ ਭ੍ਰਿਸ਼ਟਾਚਾਰ ਦਾ ਕੇਸ ਮੁੜ ਖੁੱਲ੍ਹਣ ਜਾ ਰਿਹਾ ਹੈ ਕਿਉਂਕਿ ਮੋਹਾਲੀ ਵਿਚ ਦਰਜ ਇਕ ਹੋਰ ਐਫ਼.ਆਈ.ਆਰ. ਵਿਚ ਵਿਜੇ ਸਿੰਗਲਾ ਮਾਮਲੇ ਦਾ ਜ਼ਿਕਰ ਹੈ।