post

Jasbeer Singh

(Chief Editor)

Latest update

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ

post-img

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ ਕਾਠਮੰਡੂ : ਨੇਪਾਲ ਦੇ ਲੋਬੂਚੇ ਇਲਾਕੇ ਵਿਚ ਮੰਗਲਵਾਰ ਸਵੇਰੇ ਜ਼ਬਰਦਸਤ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ। ਇਹ ਭੂਚਾਲ ਤਿੱਬਤ ਇਲਾਕੇ ਵਿਚ ਵੀ ਆਇਆ ।

Related Post