July 6, 2024 02:49:01
post

Jasbeer Singh

(Chief Editor)

Sports

'ਸੈਂਪਲ ਦੇਣ ਤੋਂ ਕਦੀ ਇਨਕਾਰ ਨਹੀਂ ਕੀਤਾ...', ਸਸਪੈਂਡ ਹੋਣ ਤੋਂ ਬਾਅਦ ਸਾਹਮਣੇ ਆਇਆ ਬਜਰੰਗ ਪੂਨੀਆ ਦਾ ਪਹਿਲਾ ਰਿਐਕਸ਼ਨ,

post-img

ਭਾਰਤੀ ਸਟਾਰ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਸਮਾਂ ਆਉਣ 'ਤੇ ਇਸ ਦਾ ਜਵਾਬ ਦੇਵੇਗਾ। ਡੋਪ ਟੈਸਟ ਲਈ ਸੈਂਪਲ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ। ਬਜਰੰਗ ਦੇ ਪੈਰਿਸ ਓਲੰਪਿਕ 'ਚ ਖੇਡਣ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਭਾਰਤੀ ਸਟਾਰ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਸਮਾਂ ਆਉਣ 'ਤੇ ਇਸ ਦਾ ਜਵਾਬ ਦੇਵੇਗਾ। ਡੋਪ ਟੈਸਟ ਲਈ ਸੈਂਪਲ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ। ਬਜਰੰਗ ਦੇ ਪੈਰਿਸ ਓਲੰਪਿਕ 'ਚ ਖੇਡਣ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। NADA ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬਜਰੰਗ ਪੂਨੀਆ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਜਰੰਗ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਨਾਡਾ ਨੂੰ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ। ਭਾਰਤੀ ਸਟਾਰ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਦਾ ਵਕੀਲ ਸਮਾਂ ਆਉਣ 'ਤੇ ਇਸ ਦਾ ਜਵਾਬ ਦੇਵੇਗਾ। ਡੋਪ ਟੈਸਟ ਲਈ ਸੈਂਪਲ ਨਾ ਦੇਣ ਕਾਰਨ ਨਾਡਾ ਨੇ ਬਜਰੰਗ ਨੂੰ ਮੁਅੱਤਲ ਕਰ ਦਿੱਤਾ ਹੈ। ਬਜਰੰਗ ਦੇ ਪੈਰਿਸ ਓਲੰਪਿਕ 'ਚ ਖੇਡਣ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਬਜਰੰਗ ਨੇ ਪੇਸ਼ ਕੀਤਾ ਸਪੱਸ਼ਟੀਕਰਨ ਬਜਰਿੰਗ ਪੂਨੀਆ ਨੇ ਆਪਣੇ ਐਕਸ ਅਕਾਊਂਟ 'ਤੇ ਨਾਡਾ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਲਿਖਇਆ, 'ਮੈਂ ਮੇਰੇ ਤੋਂ ਡੋਪ ਟੈਸਟ ਲੈਣ ਦੀ ਖ਼ਬਰ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ। ਮੈਂ ਨਾਡਾ ਦੇ ਅਧਿਕਾਰੀਆਂ ਨੂੰ ਸੈਂਪਲ ਦੇਣ ਤੋਂ ਕਦੀ ਨਾਂਹ ਨਹੀਂ ਕੀਤੀ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਪਹਿਲਾਂ ਉਹ ਮੈਨੂੰ ਦੱਸਣ ਕਿ ਉਨ੍ਹਾਂ ਮੇਰੇ ਸੈਂਪਲ ਲੈਣ ਲਈ ਲਿਆਂਦੀ ਗਈ ਐਕਸਪਾਇਰੀ ਕਿੱਟ ਖਿਲਾਫ਼ ਕੀ ਐਕਸ਼ਨ ਲਿਆ। ਇਸ ਤੋਂ ਬਾਅਦ ਹੀ ਉਹ ਮੇਰਾ ਡੋਪ ਟੈਸਟ ਲੈਣ। ਮੇਰੇ ਵਕੀਲ ਵਿਦੁਸ਼ ਸਿੰਘਾਨੀਆ ਇਸ ਲੈਟਰ ਦਾ ਸਮਾਂ ਰਹਿੰਦੇ ਹੋਏ ਜਵਾਬ ਦੇਣਗੇ।'

Related Post