
National
0
ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ 98 ਲੱਖ ਰੁਪਏ ਹੀ ਨਹੀਂ ਦਿੱਤੇ ਗਏ ਹਨ ਬਲਕਿ ਭਾਰਤੀ ਫੌਜ ਨੇ ਅਗਨੀਵੀਰ ਅਜੈ ਕੁਮਾਰ
- by Jasbeer Singh
- July 4, 2024

ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ 98 ਲੱਖ ਰੁਪਏ ਹੀ ਨਹੀਂ ਦਿੱਤੇ ਗਏ ਹਨ ਬਲਕਿ ਭਾਰਤੀ ਫੌਜ ਨੇ ਅਗਨੀਵੀਰ ਅਜੈ ਕੁਮਾਰ ਦਾ ਅੰਤਿਮ ਸੰਸਕਾਰ ਵੀ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਸੀ ਨਵੀਂ ਦਿੱਲੀ, 4 ਜੁਲਾਈ : ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ 98 ਲੱਖ ਰੁਪਏ ਹੀ ਨਹੀਂ ਦਿੱਤੇ ਗਏ ਹਨ ਬਲਕਿ ਭਾਰਤੀ ਫੌਜ ਨੇ ਅਗਨੀਵੀਰ ਅਜੈ ਕੁਮਾਰ ਦਾ ਅੰਤਿਮ ਸੰਸਕਾਰ ਵੀ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਸੀ, ਜਦੋਂ ਕਿ ਰਾਹੁਲ ਗਾਂਧੀ ਵਲੋਂ ਇਹ ਆਖਿਆ ਗਿਆ ਸੀ ਕਿ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ।ਦੱਸਣਯੋਗ ਹੈ ਕਿ ਉਕਤ ਅਗਨੀਵੀਰ ਯੋਜਨਾ ਕੇਂਦਰ ਵਿਚ ਮੋਜੂਦ ਭਾਰਤੀ ਜਨਤਾ ਪਾਰਟੀ ਵਲੋਂ ਆਪਣੀ ਪਿਛਲੀ ਟਰਮ ਵਾਲੀ ਸਰਕਾਰ ਦੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਸੀ।