National
0
ਨਾਗਪੁਰ ਪੁਲਸ ਚੌਕੀ ਅੰਦਰ ਜੂਆ ਖੇਡਦੇ ਅਤੇ ਸਿਗਰਟ ਪੀਂਦੇ ਦੋ ਪੁਲਸ ਕਰਮਚਾਰੀਆਂ ਨੂੰ ਮੁਅਲਤ ਕਰਨ ਦੀ ਲੋਕਾਂ ਕੀਤੀ ਮੰਗ
- by Jasbeer Singh
- August 20, 2024
ਨਾਗਪੁਰ ਪੁਲਸ ਚੌਕੀ ਅੰਦਰ ਜੂਆ ਖੇਡਦੇ ਅਤੇ ਸਿਗਰਟ ਪੀਂਦੇ ਦੋ ਪੁਲਸ ਕਰਮਚਾਰੀਆਂ ਨੂੰ ਮੁਅਲਤ ਕਰਨ ਦੀ ਲੋਕਾਂ ਕੀਤੀ ਮੰਗ ਨਾਗਪੁਰ : ਭਾਰਤ ਦੇਸ਼ ਦੇ ਨਾਗਪੁਰ ਵਿੱਚ ਇੱਕ ਪੁਲਸ ਚੌਕੀ ਦੇ ਅੰਦਰ ਜੂਆ ਖੇਡਦੇ ਅਤੇ ਸਿਗਰਟ ਪੀਂਦੇ ਦੋ ਪੁਲਸ ਕਰਮਚਾਰੀਆਂ ਦੇ ਸਬੰਧ ਵਿਚ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਲੋਕਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਚਲਦਿਆਂ ਦੋਵਾਂ ਨੂੰ ਸਸਪੈਂਡ ਕਰ ਵੀ ਦਿੱਤਾ ਗਿਆ ਹੈ।

