post

Jasbeer Singh

(Chief Editor)

Punjab

ਪੰਜਾਬ ਨਿਵਾਸੀ ਨੌਜਵਾਨ ਦੀ ਆਸਟ੍ਰੇਲੀਆ ਵਿਚ ਟਰੱਕ ਦੇ ਸਾਹਮਣੇ ਟਰੱਕ ਆ ਜਾਣ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਪ੍ਰਦੀਪ ਦੀ ਮ

post-img

ਪੰਜਾਬ ਨਿਵਾਸੀ ਨੌਜਵਾਨ ਦੀ ਆਸਟ੍ਰੇਲੀਆ ਵਿਚ ਟਰੱਕ ਦੇ ਸਾਹਮਣੇ ਟਰੱਕ ਆ ਜਾਣ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਪ੍ਰਦੀਪ ਦੀ ਮੌਤ ਪੰਜਾਬ : ਪੰਜਾਬ ਦੇ ਪਿੰਡ ਪਿੱਪਲੀਵਾਲਾ ਦੇ ਵਸਨੀਕ ਪ੍ਰਦੀਪ ਦੀ ਉਸ ਸਮੇਂ ਆਸਟ੍ਰੇਲੀਆ ਵਿਚ ਸੜਕੀ ਹਾਦਸੇ ਵਿਚ ਮੌਤ ਹੋ ਗਈ ਜਦੋਂ ਉਹ ਟਰੱਕ ਚਲਾ ਰਿਹਾ ਸੀ ਤੇ ਸਾਹਮਣੇ ਤੋਂ ਇਕ ਹੋਰ ਟਰੱਕ ਸਿੱਧਾ ਉਸਦੇ ਟਰੱਕ ਵਿਚ ਆ ਵੱਜਿਆ। ਪ੍ਰਦੀਪ ਕਟਾਰੀਆ 25 ਵਰ੍ਹਿਆਂ ਦਾ ਸੀ ਤੇ ਕਈ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ।ਪ੍ਰਦੀਪ ਕਟਾਰੀਆ ਦੀ ਲਾਸ਼ ਪਿੰਡ ਪੁੱਜਣ ਤੇ ਉਸਦਾ ਰਿਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

Related Post