post

Admin

(Chief Editor)

ਸਾਰਾ ਦਿਨ ਚੱਲਣਗੀਆਂ ਅੱਜ 28 ਮਾਰਚ ਨੂੰ ਪੰਜਾਬ ਭਾਜਪਾ ਦੀਆਂ ਮੀਟਿੰਗਾਂ

post-img

ਸਾਰਾ ਦਿਨ ਚੱਲਣਗੀਆਂ ਅੱਜ 28 ਮਾਰਚ ਨੂੰ ਪੰਜਾਬ ਭਾਜਪਾ ਦੀਆਂ ਮੀਟਿੰਗਾਂ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫਤਰ ਵਿਚ ਅੱਜ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲੇਗਾ। ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਾਰੀਆਂ ਮੀਟਿੰਗਾਂ ਦੀ ਪ੍ਰਧਾਨਗੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਰਨਗੇ। ਮੀਟਿੰਗਾਂ ਵਿਚ ਸੂਬੇ ਦੇ ਇੰਚਾਰਜ ਵਿਜੇ ਰੁਪਾਣੀ ਅਤੇ ਕੋ ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ ਵੀ ਮੌਜੂਦ ਰਹਿਣਗੇ। ਪਹਿਲਾਂ ਕੋਰ ਗਰੁੱਪ ਦੀ ਮੀਟਿੰਗ ਹੋਵੇਗੀ। ਫਿਰ ਸੂਬਾ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਇੰਚਾਰਜ ਤੇ ਕੋ ਇੰਚਾਰਜਾਂ ਦੀ ਸਾਂਝੀ ਮੀਟਿੰਗ ਹੋਵੇਗੀ।

Related Post

Instagram