
Latest update
0
ਬਾਗੀ ਐਮ ਪੀਜ਼ ਟਰੂਡੋ ਨੂੰ ਦਿੱਤਾ ਅਸਤੀਫਾ ਦੇਣ ਦਾ 28 ਤੱਕ ਦਾ ਅਲਟੀਮੇਟਮ
- by Jasbeer Singh
- October 24, 2024

ਬਾਗੀ ਐਮ ਪੀਜ਼ ਟਰੂਡੋ ਨੂੰ ਦਿੱਤਾ ਅਸਤੀਫਾ ਦੇਣ ਦਾ 28 ਤੱਕ ਦਾ ਅਲਟੀਮੇਟਮ ਓਟਵਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਚ ਉਹਨਾਂ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋ ਗਈਆਂ ਹਨ ਤੇ ਲਿਬਰਲ ਪਾਰਟੀ ਦੇ ਐਮ ਪੀਜ਼ ਦੀ ਪਾਰਲੀਮੈਂਟ ਹਿੱਲ ਵਿਚ ਮੀਟਿੰਗ ਹੋਈ । ਬੰਦ ਕਮਰਾ ਮੀਟਿੰਗ ਵਿਚ ਬਾਗੀ ਐਮ ਪੀਜ਼ ਨੇ ਟਰੂਡੋ ਨੂੰ ਆਪਣੀਆਂ ਸਿ਼ਕਾਇਤਾਂ ਦਿੱਤੀਆਂ ਤੇ ਬਾਗੀ ਐਮ ਪੀਜ਼ ਨੇ ਆਪਣੀ ਭੜਾਸ ਕੱਢਦਿਆਂ ਟਰੂਡੋ ਨੂੰ 28 ਅਕਤੂਬਰ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam