
Latest update
0
ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵੇਂਕਰਨ ਲਈ ਐੱਸਸੀ ਤੇ ਐੱਸਟੀ ਦਾ ਉਪ-ਵਰਗ ਬਣਾਉਣ ਦਾ ਅਧਿਕਾਰ: ਸੁਪਰੀਮ ਕੋਰਟ
- by Jasbeer Singh
- August 1, 2024

ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵੇਂਕਰਨ ਲਈ ਐੱਸਸੀ ਤੇ ਐੱਸਟੀ ਦਾ ਉਪ-ਵਰਗ ਬਣਾਉਣ ਦਾ ਅਧਿਕਾਰ: ਸੁਪਰੀਮ ਕੋਰਟ ਨਵੀਂ ਦਿੱਲੀ, 1 ਅਗਸਤ : ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ ਅੱਜ 6:1 ਦੇ ਬਹੁਮਤ ਵਾਲੇ ਫੈਸਲੇ ਵਿਚ ਕਿਹਾ ਕਿ ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵਾਂਕਰਨ ਲਈ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦਾ ਅੱਗੇ ਉਪ-ਵਰਗ ਬਣਾਉਣ ਦਾ ਅਧਿਕਾਰ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam