ਬ੍ਰਿਟਿਸ਼ ਕੋਲੰਬੀਆ ’ਚ ਪ੍ਰੀਮੀਅਰ ਡੇਵਿਡ ਐਬੀ ਦੀ ਅਗਵਾਈ ’ਚ ਬਣੀ ਨਵੀਂ ਸਰਕਾਰ ਵਿਚ ਕਈ ਭਾਰਤੀ ਕੈਨੇਡੀਆਈ ਨੇ ਚੁੱਕੀ ਸਹੂ
- by Jasbeer Singh
- November 19, 2024
ਬ੍ਰਿਟਿਸ਼ ਕੋਲੰਬੀਆ ’ਚ ਪ੍ਰੀਮੀਅਰ ਡੇਵਿਡ ਐਬੀ ਦੀ ਅਗਵਾਈ ’ਚ ਬਣੀ ਨਵੀਂ ਸਰਕਾਰ ਵਿਚ ਕਈ ਭਾਰਤੀ ਕੈਨੇਡੀਆਈ ਨੇ ਚੁੱਕੀ ਸਹੂੰ ਵਿਕਟੋਰੀਆ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੀਮੀਅਰ ਡੇਵਿਡ ਐਬੀ ਦੀ ਅਗਵਾਈ ਹੇਠ ਨਵੀਂ ਬਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਭਾਰਤੀ-ਕੈਨੇਡੀਆਈ ਲੋਕ ਵੀ ਜਿਥੇ ਸ਼ਾਮਲ ਹੋਏ ਹਨ, ਉਥੇ ਉਨ੍ਹਾਂ ਸਰਕਾਰ ਵਿਚ ਅਹਿਮ ਸਥਾਨ ਪ੍ਰਾਪਤ ਕਰਨ ਤੇ ਸਹੂੰ ਵੀ ਚੁੱਕੀ ਹੈ।
