post

Admin

(Chief Editor)

ਸ਼ੀਤਲ ਅੰਗੁਰਾਲ ਨੇ 2 ਲੋਕਾਂ ਨੂੰ ਫਰਜ਼ੀ ਵੋਟ ਪਾਉਂਦਿਆਂ ਫੜਿਆ, ਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ

post-img

ਸ਼ੀਤਲ ਅੰਗੁਰਾਲ ਨੇ 2 ਲੋਕਾਂ ਨੂੰ ਫਰਜ਼ੀ ਵੋਟ ਪਾਉਂਦਿਆਂ ਫੜਿਆ, ਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ ਜਲੰਧਰ: ਵੈਸਟ ਹਲਕੇ ਚ ਜ਼ਿਮਣੀ ਚੋਣ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ l ਵੋਟਿੰਗ ਦੌਰਾਨ ਮਾਡਲ ਹਾਊਸ ਗੁਰਦੁਆਰੇ ਨੇੜੇ 2 ਵਿਅਕਤੀ ਸੰਨੀ ਅੱਲੂਵਾਲੀਆ ਅਤੇ ਅਮਰਜੀਤ ਸਿੰਘ ਰਾਜਨ ਨੂੰ ਸ਼ੀਤਲ ਅੰਗੁਰਾਲ ਨੇ ਜਾਅਲੀ ਵੋਟਾਂ ਪਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Related Post

Instagram