ਸਪੈਸ਼ਲ ਯੈੱਸ ਫੋਰਸ ਚੰਡੀਗੜ੍ਹ ਦੀ ਟੀਮ ਨੂੰ ਮਹਾਜਨ ਦੇ ਘਰ ਤੇ ਛਾਪੇ ਦੌਰਾਨ ਨਸ਼ੀਲਾ ਪਦਾਰਥ ਤੇ ਭਾਰੀ ਮਾਤਰਾ ਵਿਚ ਮਿਲੀ ਨ
- by Jasbeer Singh
- September 19, 2024
ਸਪੈਸ਼ਲ ਯੈੱਸ ਫੋਰਸ ਚੰਡੀਗੜ੍ਹ ਦੀ ਟੀਮ ਨੂੰ ਮਹਾਜਨ ਦੇ ਘਰ ਤੇ ਛਾਪੇ ਦੌਰਾਨ ਨਸ਼ੀਲਾ ਪਦਾਰਥ ਤੇ ਭਾਰੀ ਮਾਤਰਾ ਵਿਚ ਮਿਲੀ ਨਗਦੀ ਚੰਡੀਗੜ੍ਹ : ਸਪੈਸ਼ਲ ਯੈੱਸ ਫੋਰਸ ਚੰਡੀਗੜ੍ਹ ਦੀ ਟੀਮ ਵਲੋਂ ਜਦੋਂ ਡੀ. ਐਸ. ਪੀ. ਮਹਾਜਨ ਦੇ ਅੰਮ੍ਰਿਤਸਰ ਸਥਿਤ ਘਰ `ਤੇ ਛਾਪਾ ਮਾਰਿਆ ਗਿਆ ਤਾਂ ਤਲਾਸ਼ੀ ਦੌਰਾਨ ਉਥੋਂ ਨਸ਼ੀਲਾ ਪਦਾਰਥ ਅਤੇ ਭਾਰੀ ਮਾਤਰਾ `ਚ ਨਕਦੀ ਬਰਾਮਦ ਹੋਈ, ਜਿਸ ਤੇ ਐਸਟੀਐਫ ਦੇ ਮੁਹਾਲੀ ਥਾਣੇ ਵਿੱਚ ਕੇਸ ਨੰਬਰ 41 ਦਰਜ ਕੀਤਾ ਗਿਆ ਹੈ।

