
ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ "ਸਵੱਛਤਾ ਹੀ ਸੇਵਾ" ਗਿਆਨ ਜਯੋਤੀ ਦਾ ਚੰਗਾ ਉਪਰਾਲਾ : ਹਰਵਿੰਦਰ ਨਿੱਪੀ
- by Jasbeer Singh
- October 4, 2024

ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ "ਸਵੱਛਤਾ ਹੀ ਸੇਵਾ" ਗਿਆਨ ਜਯੋਤੀ ਦਾ ਚੰਗਾ ਉਪਰਾਲਾ : ਹਰਵਿੰਦਰ ਨਿੱਪੀ ਅੱਜ ਪੀ ਪੀ ਸੀ ਸੀ ਮੈਂਬਰ ਹਰਵਿੰਦਰ ਸਿੰਘ ਨਿੱਪੀ ਨੇ ਪ੍ਰੈਸ ਰੋਡ ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਸਕੂਲਾ, ਕਾਲਜਾ, ਪਾਰਕਾ ਵਿੱਚ ਲੰਮੇ ਸੰਮੇ ਤੋ ਪਲਾਸਟਿਕ ਵਿਰੁੱਧ ਮਹਿਮ,ਸਫ਼ਈ ਅਭਿਆਨ " ਸਵੱਛਤਾ ਹੀ ਸੇਵਾ" ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸਾ਼ਸਤਰੀ ਦੇ ਜਨਮ ਦਿਨ ਨੂੰ ਸਮਰਪਿਤ ਸਵੱਛ ਭਾਰਤ ਮਿਸ਼ਨ ਜੋ 17 ਸਤੰਬਰ ਤੋ 2 ਅਕਤੂਬਰ ਤੱਕ ਨਹੀ ਇਹ ਸੁਸਾਇਟੀ ਵਲੋ ਪਹਿਲਾ ਹੀ ਸੁਰੂ ਕੀਤੀ ਹੈ।ਜੋ ਲਗਾਤਾਰ ਜਾਰੀ ਰਿਹੇ ਗਈ । ਸਾਨੂੰ ਸਾਰਿਆ ਨੂੰ ਸੱਦਾ ਲ ਈ ਹੀ ਗਿਲਾ-ਸੁੱਕਾ ਕੁੜਾ ਆਪਣੇ ਘਰਾਂ ਵਿਚੋ ਹੀ ਵੱਖੋ-ਵੱਖਰੇ ਕਰਕੇ ਚੁਕਾਇਆ ਜਾਵੇ । ਹਰਵਿੰਦਰ ਸਿੰਘ ਨਿੱਪੀ ਨੇ ਲੋਕਾ ਨੂੰ ਸਨੇਹਾਂ ਦਿੱਤਾ । ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕੀ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਲ ਈ ਪ੍ਰਸਾ਼ਸ਼ਨ ਦਾ ਸਹਿਯੋਗ ਕੀਤਾ ਜਾਵੇ । ਸਵੱਛਤਾ ਦਾ ਹਿਸਾ ਹਮੇਸਾ ਬਣਿਆ ਰਹਿਣਾ ਚਾਹੀਦਾ ਹੈ । ਅਸੀਂ ਹਮੇਸਾ ਸਕੂਲਾ,ਕਾਲਜਾ,ਪਾਰਕ ਵਿੱਚ ਸਫਾਈ,ਪਲਾਸਟਿਕ ਵਿਰੱਧ,ਵਾਤਾਵਰਣ "ਹਰ ਮਨੁੱਖ ਲਾਵੇ ਦੋ ਰੁੱਖ" ਲਹਿਰ ਚਲਾਈ ਹੋਈ ਹੈ।ਪਲਾਸਟਿਕ ਨੂੰ ਰਿਸਾਇਕਲ ਕੀਤਾ ਜਾ ਸਕਦਾ ਹੈ।ਸੁਸਾਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਦੇ ਜਨਮ ਦਿਨ ਤੇ ਛਾਂ ਦਾਰ,ਫੂਲਾ ਦੇ ਪੋਦੇ ਵੀ ਲਗਾਏ।ਇਸ ਮੋਕੇ ਜਿਤੇਂਦਰ ਪਾਲ ਸਿੰਘ, ਰਮਨਦੀਪ ਸਿੰਘ ਸੇਠੀ,ਸੰਜੇ ਮਹਿਰਾ, ਹਰਿੰਦਰ ਚੁਹਾਨ, ਨਰਿੰਦਰ ਕਪੂਰ, ਕੰਵਲਜੀਤ ਸਿੰਘ ਗੋਲਡੀ, ਸਤਵਿੰਦਰ ਸਿੰਘ, ਰਮੇਸ਼ ਧੀਮਾਨ, ਪੂਰਨ ਸਵਾਮੀ,ਗੱਗਨ ਲੱਤਾ ਨੇ ਵੀ ਪਲਾਸਟਿਕ,ਸਫਾਈ,ਪੋਦੇ ਲਗਾਉਣ ਵਿੱਚ ਸਹਿਯੋਗ ਕੀਤਾ ।