
Latest update
0
World Record in Swimming: ਟਿਟਮਸ ਵੱਲੋਂ 200 ਮੀਟਰ ’ਚ ਵਿਸ਼ਵ ਰਿਕਾਰਡ
- by Aaksh News
- June 14, 2024
-1718300909.jpeg)
World Record in Swimming: ਆਸਟਰੇਲੀਆ ਦੀ ਅਰਿਆਰਨ ਟਿਟਮਸ ਨੇ ਅੱਜ ਇੱਥੇ ਓਲੰਪਿਕ ਤੈਰਾਕੀ ਟਰਾਇਲਾਂ ਦੌਰਾਨ ਮਹਿਲਾ 200 ਮੀਟਰ ਫ੍ਰੀਸਟਾਈਲ ਵਿੱਚ ਵਿਸ਼ਵ ਰਿਕਾਰਡ ਬਣਾ ਦਿੱਤਾ। ਉਸ ਨੇ 1:52.23 ਮਿੰਟ ਦੇ ਸਮੇਂ ਨਾਲ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੋਲੀ ਓ’ਕਲਾਇਅਨ ਵੱਲੋਂ ਬਣਾਇਆ ਗਿਆ ਰਿਕਾਰਡ ਤੋੜਿਆ।
World Record in Swimming
ਉਸ ਨੇ 1:52.85 ਮਿੰਟ ਦਾ ਸਮਾਂ ਲਿਆ ਸੀ। ਅੱਜ ਟਰਾਇਲ ਵਿੱਚ ਮੋਲੀ 1:52.48 ਮਿੰਟ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ। ਟਿਟਮਸ 200 ਅਤੇ 400 ਮੀਟਰ ਫ੍ਰੀਸਟਾਈਲ ਵਰਗ ਵਿੱਚ Olympic Swimming Record ਹੈ ਅਤੇ ਇਨ੍ਹਾਂ ਦੋਵਾਂ ਵਰਗਾਂ ਵਿੱਚ ਵਿਸ਼ਵ ਰਿਕਾਰਡ ਵੀ ਉਸ ਦੇ ਨਾਮ ਹੀ ਹੈ।Related Topics You Must Be Interested:
S.No. Topics 1 Aadhaar Lock Unlock
2 Paytm UPI Lite 3 Bajaj Finance Share
S.No. | Topics |
1 | Aadhaar Lock Unlock |
2 | Paytm UPI Lite |
3 | Bajaj Finance Share |