July 1, 2024 17:25:36
post

Jasbeer Singh

(Chief Editor)

Business

Bajaj Finance Share: RBI ਤੋਂ ਮਿਲੀ ਰਾਹਤ ਦੇ ਬਾਅਦ ਵਧੇ ਬਜਾਜ ਫਾਈਨਾਂਸ ਦੇ ਸ਼ੇਅਰ, ਨਿਵੇਸ਼ਕ ਭਾਰੀ ਮਾਤਰਾ ’ਚ ਖਰੀਦ

post-img

ਨਵੰਬਰ 2023 ਵਿੱਚ, ਆਰਬੀਆਈ ਨੇ ਬਜਾਜ ਫਾਈਨਾਂਸ ਦੇ ਈਕਾਮ ਅਤੇ ਇੰਸਟਾ ਈਐਮਆਈ ਕਾਰਡਾਂ ਰਾਹੀਂ ਲੋਨ ਦੀ ਮਨਜ਼ੂਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਕੇਂਦਰੀ ਬੈਂਕ ਨੇ ਇਹ ਕਦਮ ਡਿਜੀਟਲ ਲੋਨ ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਚੁੱਕਿਆ ਸੀ। : ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ 'ਚ Bajaj Finance Share Price 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 

Bajaj Finance Share Price

ਅੱਜ ਸਵੇਰੇ 9.17 ਵਜੇ ਕੰਪਨੀ ਦਾ ਸਟਾਕ 6 ਫੀਸਦੀ ਤੋਂ ਜ਼ਿਆਦਾ ਵਧ ਕੇ 7,349.20 ਰੁਪਏ ਪ੍ਰਤੀ ਸ਼ੇਅਰ ਹੋ ਗਿਆ ਖਬਰ ਲਿਖੇ ਜਾਣ ਤੱਕ Price Of Bajaj Finance Share 4.91 ਫੀਸਦੀ ਦੇ ਵਾਧੇ ਨਾਲ 7,220.65 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਸ਼ੇਅਰਾਂ 'ਚ ਵਾਧੇ ਤੋਂ ਬਾਅਦ ਬਜਾਜ ਫਾਈਨਾਂਸ ਦਾ ਐੱਮ-ਕੈਪ ਵਧ ਕੇ 445,689 ਕਰੋੜ ਰੁਪਏ ਹੋ ਗਿਆ। ਕਿਉਂ ਆਈ ਸ਼ੇਅਰ ’ਚ ਤੇਜ਼ੀ? 

Why Price of Bajaj Finance Share?

ਨਵੰਬਰ 2023 ਵਿੱਚ, ਆਰਬੀਆਈ ਨੇ ਬਜਾਜ ਫਾਈਨਾਂਸ ਦੇ ਈਕਾਮ ਅਤੇ ਇੰਸਟਾ ਈਐਮਆਈ ਕਾਰਡਾਂ ਰਾਹੀਂ ਲੋਨ ਦੀ ਮਨਜ਼ੂਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਕੇਂਦਰੀ ਬੈਂਕ ਨੇ ਇਹ ਕਦਮ ਡਿਜੀਟਲ ਲੋਨ ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਕਾਰਨ ਚੁੱਕਿਆ ਸੀ। ਰਿਜ਼ਰਵ ਬੈਂਕ ਦੇ ਇਸ ਫੈਸਲੇ ਕਾਰਨ ਚੌਥੀ ਤਿਮਾਹੀ 'ਚ ਬਜਾਜ ਫਾਈਨਾਂਸ ਦੇ ਮੁਨਾਫੇ 'ਚ 4 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ Bajaj Finance Share Price NSE 'ਚ ਵੀ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

Related Topics You Must Be Interested:

S.No.Topics
1UIDAI Aadhaar Lock
2Paytm UPI Lite
3Bajaj Finance Share Price

Related Post