
National
0
ਤੇਲੰਗਾਨਾ ਪੁਲਸ ਨੇ ਹੈਦਰਾਬਾਦ ਦੇ ਮਹਿਬੂਬ ਨਗਰ ਤੋਂ ਇਕ ਕਰੋੜ ਦੀ ਇਨਾਮੀ ਔਰਤ ਨਕਸਲੀ ਕਲਪਨਾ ਉਰਫ਼ ਸੁਜਾਤਾ ਨੂੰ ਕੀਤਾ ਗ੍
- by Jasbeer Singh
- October 17, 2024

ਤੇਲੰਗਾਨਾ ਪੁਲਸ ਨੇ ਹੈਦਰਾਬਾਦ ਦੇ ਮਹਿਬੂਬ ਨਗਰ ਤੋਂ ਇਕ ਕਰੋੜ ਦੀ ਇਨਾਮੀ ਔਰਤ ਨਕਸਲੀ ਕਲਪਨਾ ਉਰਫ਼ ਸੁਜਾਤਾ ਨੂੰ ਕੀਤਾ ਗ੍ਰਿਫਤਾਰ ਜਗਦਲਪੁਰ : ਤੇਲੰਗਾਨਾ ਪੁਲਸ ਨੇ ਹੈਦਰਾਬਾਦ ਦੇ ਮਹਿਬੂਬ ਨਗਰ ਤੋਂ ਇਕ ਕਰੋੜ ਦੀ ਇਨਾਮੀ ਔਰਤ ਨਕਸਲੀ ਕਲਪਨਾ ਉਰਫ਼ ਸੁਜਾਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 60 ਸਾਲ ਦੀ ਸੁਜਾਤਾ ਬਸਤਰ ਡਿਵੀਜ਼ਨ ਕਮੇਟੀ ਦੀ ਇੰਚਾਰਜ ਹੈ। ਉਹ ਸੁਕਮਾ ਜਿਲ੍ਹੇ ਵਿਚ ਕਈ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੀ ਹੈ। ਇਸ `ਤੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਂਰਾਸ਼ਟਰ ਤੇ ਛੱਤੀਸਗੜ੍ਹ ਵਿਚ ਕੁਲ ਮਿਲਾ ਕੇ ਇਕ ਕਰੋੜ ਦਾ ਇਨਾਮ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਹੈ ।