
National
0
ਬਾਬਾ ਸਿੱਦੀਕੀ ਹੱਤਿਆਕਾਂਡ: ਸ਼ੁਭਮ ਲੋਂਕਰ ਖਿਲਾਫ ਲੁੱਕ ਆਊਟ ਨੋਟਿਸ ਜਾਰੀ
- by Jasbeer Singh
- October 17, 2024

ਬਾਬਾ ਸਿੱਦੀਕੀ ਹੱਤਿਆਕਾਂਡ: ਸ਼ੁਭਮ ਲੋਂਕਰ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਨਵੀਂ ਦਿੱਲੀ : ਮੁੰਬਈ ਕ੍ਰਾਈਮ ਬ੍ਰਾਂਚ ਨੇ ਬਾਬਾ ਸਿੱਦੀਕੀ ਹੱਤਿਆਕਾਂਡ ਦੇ ਦੋਸ਼ੀ ਸ਼ੁਭਮ ਲੋਂਕਰ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ । ਸੂਤਰਾਂ ਮੁਤਾਬਕ ਜਦੋਂ 3 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸ਼ੁਭਮ ਪੁਣੇ 'ਚ ਸੀ ਪਰ ਸ਼ੂਟਰਾਂ ਦੇ ਫੜੇ ਜਾਣ 'ਤੇ ਉਹ ਪੁਣੇ ਤੋਂ ਫਰਾਰ ਹੋ ਗਿਆ। ਸ਼ੁਭਮ ਬਾਬਾ ਸਿੱਦੀਕੀ ਗੋਲੀ ਕਾਂਡ ਦਾ ਮੁੱਖ ਮਾਸਟਰਮਾਈਂਡ ਹੈ ।