
ਅਦਾਲਤ ਨੇ ਦਿੱਤੀ ਕੋਲਕਾਤਾ ਰੇਪ ਕਤਲ ਮਾਮਲੇ ਦੇ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮਨਜ਼ੂਰੀ
- by Jasbeer Singh
- August 19, 2024

ਅਦਾਲਤ ਨੇ ਦਿੱਤੀ ਕੋਲਕਾਤਾ ਰੇਪ ਕਤਲ ਮਾਮਲੇ ਦੇ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਮਨਜ਼ੂਰੀ ਕੋਲਕਾਤਾ : ਮਾਨਯੋਗ ਕੋਰਟ ਨੇ ਕੋਲਕਾਤਾ ਮਹਿਲਾ ਸਿਖਿਆਰਥੀ ਡਾਕਟਰ ਕਤਲ ਤੇ ਰੇਪ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦੇ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਉਕਤ ਟੈਸਟ ਜਿਸਨੂੰ ਮਨੋਵਿਗਿਆਨਕ ਆਟੋਪਸੀ ਕਿਹਾ ਜਾਂਦਾ ਹੈ ਰਾਹੀਂ ਅਪਰਾਧੀ ਦੇ ਮਨ ਦੇ ਮਨੋਵਿਗਿਆਨ ਦਾ ਪਤਾ ਲੱਗਦਾ ਹੈ।