ਚੁੰਨੀ ਨਾਲ ਗਲਾ ਘੁਟਣ ਕਾਰਨ ਬੱਚੀ ਦੀ ਹੋਈ ਮੌਤ ; ਘਰ ਵਿਚ ਹੀ ਪੀਂਘ ਪਾ ਕੇ ਮਨਾ ਰਹੀ ਸੀ ਤੀਆਂ ਦਾ ਤਿਓਹਾਰ
- by Admin
- August 10, 2024
ਚੁੰਨੀ ਨਾਲ ਗਲਾ ਘੁਟਣ ਕਾਰਨ ਬੱਚੀ ਦੀ ਹੋਈ ਮੌਤ ; ਘਰ ਵਿਚ ਹੀ ਪੀਂਘ ਪਾ ਕੇ ਮਨਾ ਰਹੀ ਸੀ ਤੀਆਂ ਦਾ ਤਿਓਹਾਰ ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਮਾਡਲ ਟਾਊਨ ਖੇਤਰ ਵਿਚ ਆ ਕੇ ਵਸੇ ਲਖਨਪਾਲ ਦੇ ਘਰ ਅੱਜ ਉਸ ਸਮੇਂ ਮਾਤ ਛਾ ਗਿਆ ਜਦੋਂ ਚੌਥੀ ਜਮਾਤ ਦੀ 11 ਸਾਲਾ ਵਿਦਿਆਰਥਣ ਮਿਨਾਕਸ਼ੀ ਦੀ ਘਰ ਵਿਚ ਤੀਆਂ ਦਾ ਤਿਓਹਾਰ ਮਨਾਉਂਦੇ ਸਮੇਂ ਆਪਣੀ ਹੀ ਚੁੰਨੀ ਨਾਲ ਗਲਾ ਘੁਟ ਗਿਆ ਤੇ ਉਹ ਮੌਤ ਦੀ ਨੀਂਦ ਸੌ ਗਈ। ਦੱਸਣਯੋਗ ਹੇ ਕਿ ਮਿਨਾਕਸ਼ੀ ਤਿੰਨ ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡੀ ਸੀ।
Related Post
Stay Connected
Popular News
Latest update
