ਹਾਈਕੋਰਟ ਨੇ ਭਾਰਤ ਭੂਸ਼ਣ ਆਸ਼ੂ ਨੂੰ ਜਮਾਨਤ ਦਿੰਦਿਆਂ ਐਫ. ਆਈ. ਆਰ. ਰੱਦ ਕਰਨ ਦੇ ਵੀ ਦਿੱਤੇ ਹੁਕਮ
- by Jasbeer Singh
- December 20, 2024
ਹਾਈਕੋਰਟ ਨੇ ਭਾਰਤ ਭੂਸ਼ਣ ਆਸ਼ੂ ਨੂੰ ਜਮਾਨਤ ਦਿੰਦਿਆਂ ਐਫ. ਆਈ. ਆਰ. ਰੱਦ ਕਰਨ ਦੇ ਵੀ ਦਿੱਤੇ ਹੁਕਮ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਭਾਰਤ ਭੂਸ਼ਨ ਆਸ਼ੂ ਨੂੰ ਟੈਂਡਰ ਘੁਟਾਲਾ ਮਾਮਲੇ ਵਿੱਚ ਜਿਥੇ ਜ਼ਮਾਨਤ ਦੇ ਦਿੱਤੀ ਹੈ, ਉਥੇ ਇਸ ਦੇ ਨਾਲ ਹੀ ਘੁਟਾਲੇ ਨਾਲ ਸਬੰਧਤ ਦਰਜ ਐਫ. ਆਈ. ਆਰ. ਵੀ ਕਰਨ ਦੇ ਹੁਕਮ ਦਿੱਤੇ ਹਨ।
