(Chief Editor)
‘ਆ ਗਿਆ ਨੰਨ੍ਹਾ, ਛਾਅ ਗਿਆ ਨੰਨ੍ਹਾ’ ਦੇ ਸਲੋਗਨ ਨਾਲ ਮਸ਼ਹੂਰ ਹੋਇਆ ਰਾਜਪੁਰਾ ਵਾਰਡ ਨੰਬਰ 15 ਦਾ ਵਸਨੀਕ ਅਤੇ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨ੍ਹਾ (ਉਮਰ 34) ਨੇ ਆਪਣੀ ਧਰਮ ਪਤਨੀ ਤਰੂਣਾ ਦੇਵਗਨ ਸਮੇਤ ਸੈਦਖੇੜੀ ਦੇ ਸਕੂਲ ਵਿਚ ਬਣੇ ਬੂਥ ਨੰਬਰ 28 ਵਿਚ ਆਪਣੀ ਵੋਟ ਭੁਗਤਾਈ।
9815529139