July 6, 2024 01:39:11
post

Jasbeer Singh

(Chief Editor)

Business

RBI ਦੇ ਨਿਸ਼ਾਨੇ ਤੇ ਇਹ ਪੰਜ ਬੈਂਕ, ਕਈ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਖਾਂ ਰੁਪਏ ਦਾ ਜੁਰਮਾਨਾ

post-img

ਸਹਿਕਾਰੀ ਬੈਂਕਾਂ ਤੇ ਜੁਰਮਾਨੇ ਲਗਾਉਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਇਨ੍ਹਾਂ ਬੈਂਕਾਂ ਤੇ ਕਈ ਜ਼ੁਰਮਾਨੇ ਲਗਾਏ ਗਏ ਹਨ। ਇਸ ਤੋਂ ਇਲਾਵਾ, ਇਹਨਾਂ ਜੁਰਮਾਨਿਆਂ ਦਾ ਉਦੇਸ਼ ਬੈਂਕਾਂ ਦੁਆਰਾ ਉਨ੍ਹਾਂ ਦੇ ਸਬੰਧਤ ਗਾਹਕਾਂ ਨਾਲ ਕੀਤੇ ਗਏ...                                             ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਕਰਨ ਲਈ ਪੰਜ ਸਹਿਕਾਰੀ ਬੈਂਕਾਂ ਤੇ ਕੁੱਲ 60.3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਿਨ੍ਹਾਂ ਸਹਿਕਾਰੀ ਬੈਂਕਾਂ ਤੇ ਆਰਬੀਆਈ ਨੇ ਜੁਰਮਾਨਾ ਲਗਾਇਆ ਹੈ, ਉਨ੍ਹਾਂ ਵਿੱਚ ਰਾਜਕੋਟ ਸਿਟੀਜ਼ਨਜ਼ ਕੋ-ਆਪਰੇਟਿਵ ਬੈਂਕ, ਦਿ ਕਾਂਗੜਾ ਕੋ-ਆਪਰੇਟਿਵ ਬੈਂਕ (ਨਵੀਂ ਦਿੱਲੀ), ਰਾਜਧਾਨੀ ਨਗਰ ਕੋ-ਆਪਰੇਟਿਵ ਬੈਂਕ (ਲਖਨਊ), ਜ਼ਿਲ੍ਹਾ ਸਹਿਕਾਰੀ ਬੈਂਕ, ਗੜ੍ਹਵਾਲ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇਹਰਾਦੂਨ ਸ਼ਾਮਲ ਹਨ।

Related Post