20 ਜੁਲਾਈ 2024||ਅੱਜ ਦਾ ਰਾਸ਼ੀਫਲਸ਼ਨੀਵਾਰ ਨੂੰ ਮਿਥੁਨ ਅਤੇ ਸਕਾਰਪੀਓ ਲੋਕਾਂ ਦੀ ਧਨ-ਦੌਲਤ ਵਿੱਚ ਵਾਧਾ ਹੋਵੇਗਾ
- by Jasbeer Singh
- July 20, 2024
ਰਾਸ਼ੀਫਲ ਦੇ ਅਨੁਸਾਰ, ਅੱਜ ਯਾਨੀ 20 ਜੁਲਾਈ 2024, ਸ਼ਨੀਵਾਰ ਸਾਰੀਆਂ ਰਾਸ਼ੀਆਂ ਲਈ ਮਿਸ਼ਰਤ ਦਿਨ ਹੋ ਸਕਦਾ ਹੈ। ਅੱਜ ਕੁਝ ਲੋਕ ਕਿਸੇ ਵਿਵਾਦ 'ਚ ਫਸ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਖ : ਅੱਜ ਦਾ ਦਿਨ ਬਹੁਤ ਚੰਗਾ ਰਹੇਗਾ,ਕਿਸੇ ਧਾਰਮਿਕ ਕੰਮ ਨਾਲ ਜੁੜਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਇੱਜ਼ਤਮਾਣ ਦੀ ਪ੍ਰਾਪਤੀ। ਲੱਕੀ ਨੰਬਰ: 28 ਅਤੇ 6,ਸ਼ੁਭ ਰੰਗ: ਕਣਕ ਬ੍ਰਿਖ :ਅੱਜ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ।..ਪੇਟ ’ਚ ਗੜਬੜੀ ਰਹਿਣ ਦਾ ਡਰ, ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਦੂਜਿਆਂ ਦੇ ਝਮੇਲਿਆਂ ’ਚ ਵੀ ਨਾ ਫਸੋ। ਲੱਕੀ ਨੰਬਰ: ੨6 ਅਤੇ 8 ਖੁਸ਼ਕਿਸਮਤ ਰੰਗ: ਨੀਲਾ ਮਿਥੁਨ : ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਰੁਝੇਵਿਆਂ ਵਾਲਾ ਦਿਨ ਹੋਵੇਗਾ।..ਅਰਥ ਅਤੇ ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ। ਲੱਕੀ ਨੰਬਰ: 25 ਅਤੇ 8..ਸ਼ੁਭ ਰੰਗ: ਅਸਮਾਨੀ ਨੀਲਾ ਕਰਕ :ਅੱਜ ਤੁਸੀਂ ਕਿਸੇ ਵੱਡੇ ਸਮਾਗਮ ਵਿੱਚ ਜਾ ਸਕਦੇ ਹੋ,ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਅਤੇ ਆਪ ਦੀ ਲੱਤ ਖਿੱਚਦੇ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਤੋਂ ਜਿੰਨਾ ਡਿਸਟੈਂਸ ਰੱਖ ਸਕੋ, ਓਨਾ ਚੰਗਾ ਹੋਵੇਗਾ। ਲੱਕੀ ਨੰਬਰ : 25 ਅਤੇ 8 ਸ਼ੁਭ ਰੰਗ: ਐਕਵਾ ਨੀਲਾ ਸਿੰਘ : ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀ ਭਰਿਆ ਰਹਿਣ ਵਾਲਾ ਹੈ।.ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਸੰਤਾਨ ਦਾ ਸਹਿਯੋਗੀ ਰੁਖ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਬਹੁਤ ਬਹੁਤ ਇੰਸਟੂਰਮੈਂਟਲ ਹੋ ਸਕਦਾ ਹੈ।ਲੱਕੀ ਨੰਬਰ: 12 ਅਤੇ 7 ਖੁਸ਼ਕਿਸਮਤ ਰੰਗ: ਜਾਮਨੀ ਕੰਨਿਆ :ਅੱਜ ਤੁਹਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ।ਪ੍ਰਾਪਰਟੀ ਦੇ ਕਿਸੇ ਕੰਮ ਨੂੰ ਨਿਪਟਾਉਣ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਵੱਡੇ ਲੋਕ ਮਿਹਰਬਾਨ ਰਹਿਣਗੇ। ਸ਼ੁਭ ਨੰਬਰ : 2, 5 ਅਤੇ 8 ਸ਼ੁਭ ਰੰਗ: ਸਮੁੰਦਰੀ ਨੀਲਾ ਤੁਲਾ : ਅੱਜ ਉਹ ਦਿਨ ਹੈ ਜਦੋਂ ਤੁਸੀਂ ਨਵਾਂ ਵਾਹਨ ਆਦਿ ਖਰੀਦਣ ਦੀ ਯੋਜਨਾ ਬਣਾ ਰਹੇ ਹੋ।ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਚੰਗਾ ਨਤੀਜਾ ਦੇ ਸਕਦੀ ਹੈ, ਵੈਸੇ ਆਪ ਹਿੰਮਤੀ, ਉਤਸ਼ਾਹੀ, ਕੰਮਕਾਜੀ ਤੌਰ ’ਤੇ ਐਕਟਿਵ ਰਹੋਗੇ। ਲੱਕੀ ਨੰਬਰ : 2 6 और 8 ਸ਼ੁਭ ਰੰਗ: : ਰੌਇਲ ਬਲੂ ਬ੍ਰਿਸ਼ਚਕ : ਅੱਜ ਦਾ ਦਿਨ ਤੁਹਾਡੇ ਲਈ ਵੱਡੀ ਰਾਹਤ ਲੈ ਕੇ ਆਉਣ ਵਾਲਾ ਹੈ।ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ,ਅਰਥਦਸ਼ਾ ਕੰਫਟੇਬਲ ਰੱਖਣ ਅਤੇ ਕਾਰੋਬਾਰੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ। ਲੱਕੀ ਨੰਬਰ : 2 7 8 ਅਤੇ 9 ਸ਼ੁਭ ਰੰਗ: ਡੂੰਘਾ ਭੂਰਾ ਧਨ : ਅੱਜ ਤੁਸੀਂ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ।ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ ਪਰ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ ਕਿਉਂਕਿ ਗਲਾ ਖਰਾਬ ਹੋਣ ਦਾ ਡਰ ਰਹੇਗਾ। ਲੱਕੀ ਨੰਬਰ : 23 ਅਤੇ 8 ਸ਼ੁਭ ਰੰਗ: ਪੀਲਾ ਮਕਰ : ਅੱਜ ਦਾ ਦਿਨ ਤੁਹਾਡੇ ਲਈ ਬਹੁਤ ਗੁੰਝਲਦਾਰ ਰਹੇਗਾ, ਤੁਸੀਂ ਕਿਸੇ ਪਰਿਵਾਰਕ ਵਿਵਾਦ ਵਿੱਚ ਫਸ ਸਕਦੇ ਹੋ।ਸਿਤਾਰਾ ਨੁਕਸਾਨ ਵਾਲਾ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਸਫਰ ਵੀ ਟਾਲ ਦਿਓ। ਲੱਕੀ ਨੰਬਰ : 2 ਅਤੇ 8,ਸ਼ੁਭ ਰੰਗ: ਕਾਲਾ ਕੁੰਭ : ਅੱਜ ਤੁਸੀਂ ਪੁਰਾਣੇ ਵਿਵਾਦ ਵਿੱਚ ਫਸ ਸਕਦੇ ਹੋ ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲਿਕੇਸ਼ਨ, ਮੈਡੀਸਨ, ਟੂਰਿਜ਼ਮ ਅਤੇ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।ਲੱਕੀ ਨੰਬਰ : 2 ਅਤੇ 8 ,ਸ਼ੁਭ ਰੰਗ: ਜਾਮੁਨੀਆ ਮੀਨ : ਅੱਜ ਤੁਹਾਡੇ ਕਾਰੋਬਾਰ ਵਿੱਚ ਵੱਡੇ ਲਾਭ ਦੀ ਸੰਭਾਵਨਾ ਹੈ।ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਰੁਕਾਵਟਾਂ, ਮੁਸ਼ਕਲਾਂ ’ਤੇ ਆਪ ਦਾ ਕੰਟ੍ਰੋਲ ਵਧੇਗਾ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ।ਲੱਕੀ ਨੰਬਰ : 23 ਅਤੇ 8 ਸ਼ੁਭ ਰੰਗ: ਖਾਕੀ
