post

Jasbeer Singh

(Chief Editor)

Punjab

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰ

post-img

2600 ਕਰੋੜ ਰੁਪਏ ਸਾਲਾਨਾ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰਨ ਦੀ ਤੁਰੰਤ ਲੋੜ : ਹਰਪਾਲ ਚੀਮਾ ਿਵੱਤ ਮੰਤਰੀ ਪਟਿਆਲਾ : ਪੀ. ਐਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਵਫਦ ਨੇ 1 ਅਕਤੂਬਰ 2024 ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਬਿਜਲੀ ਸਬੰਧੀ ਕਈ ਅਹਿਮ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ। ਮੀਿਟੰਗ ਦੌਰਾਨ ਹਰਪਾਲ ਚੀਮਾ ਵਿੱਤ ਮੰਤਰੀ ਨੇ ਬਿਜਲੀ ਚੋਰੀ ਵਰਗੀ ਬੁਰਾਈ ਨੂੰ ਬਿਜਲੀ ਖੇਤਰ ਦੀ ਵਿੱਤੀ ਸਥਿਰਤਾ ਅਤੇ ਸੰਚਾਲਨ ਕੁਲਤਾ ਲਈ ਵੱਡਾ ਖਤਰਾ ਦੱਿਸਆ ਅਤੇ ਇਸ ਵਿਰੁੱਧ ਯਤਨ ਤੇਜ਼ ਕਰਨ ਦੀ ਫੌਰੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਹਰ ਸਾਲ 2600 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ। ਉਨ੍ਹਾਂ ਬਿਜਲੀ ਦੀ ਚੋਰੀ ਨੂੰ ਨਾ ਸਿਰਫ਼ ਸੂਬੇ ਤੇ ਆਰਿਥਕ ਬੋਝ ਦੱਿਸਆ ਸਗੋਂ ਸੂਬੇ ਦੀ ਊਰਜਾ ਪਣਾਲੀ ਦੇ ਸਮੁੱਚੇ ਕੰਮਕਾਜ ਨੂੰ ਕਮਜ਼ੋਰ ਕਰਨ ਵਾਲਾ ਖ਼ਤਰਾ ਵੀ ਦੱਿਸਆ। ਮੰਤਰੀ ਨੇ ਇਸ ਗੈਰ-ਕਾਨੂੰਨੀ ਗਤੀਿਵਧੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮਹੱਤਤਾ `ਤੇ ਜ਼ੋਰ ਦਿੱਤਾ ਅਤੇ ਐਸੋਸੀਏਸ਼ਨ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਸਰਕਾਰ ਉਨ੍ਹਾਂ ਦੇ ਯਤਨ ਨਾਲ ਮਜ਼ਬੂਤੀ ਨਾਲ ਖੜੀ ਹੈ। ਉਨ ਨ ਦੁਹਰਾਇਆ ਿਕ ਿਬਜਲੀ ਚੋਰੀ ਰੋਕਣਾ ਸੱਭ ਦੀ ਸਝੀ ਿਜ਼ੰਮੇਵਾਰੀ ਹੈ ਅਤੇ ਸਰਕਾਰ ਇਸ ਬੁਰਾਈ ਨੂੰ ਰੋਕਣ ਲਈ ਇੰਜੀਨੀਅਰ ਨੂੰ ਸਾਰੇ ਲੋੜਦੇ ਸਰੋਤ ਅਤੇ ਸਹਾਇਤਾ ਪਦਾਨ ਕਰਨ ਲਈ ਤਿਆਰ ਹੈ। ਐਸੋਸੀਏਨ ਦੇ ਪਧਾਨ ਇੰਜ. ਜੇ. ਐਸ. ਧੀਮਾਨ ਨੇ ਸਰਕਾਰ ਦੀ ਵਚਨਬੱਧਤਾ ਅਤੇ ਸਮਰਥਨ ਲਈ ਵਿੱਤ ਮੰਤਰੀ ਜੀ ਦਾ ਧੰਨਵਾਦ ਕੀਤਾ।ਇੰਜ. ਧੀਮਾਨ ਨੇ ਦੱਿਸਆ ਕੀ ਿਬਜਲੀ ਦੀ ਚੋਰੀ ਦੀ ਸਮੱਿਸਆ ਨੂੰ ਜੜ ਖ਼ਤਮ ਕਰਨਾ ਇੰਜੀਨੀਅਰ ਲਈ ਇੱਕ ਪਮੁੱਖ ਤਰਜੀਹ ਹੈ। ਪਧਾਨ ਨ ਿਵੱਤ ਮੰਤਰੀ ਜੀ ਨੂੰ ਭਰੋਸਾ ਦਿਵਾਇਆ ਕਿ ਇੰਜੀਨੀਅਰ ਿਬਜਲੀ ਚੋਰੀ ਦਾ ਪਤਾ ਲਗਾਉਣ ਅਤੇ ਰੋਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਰਕਾਰ ਦੇ ਸਮਰਥਨ ਨਾਲ ਆਪਣੇ ਯਤਨ ਨੂੰ ਹੋਰ ਤੇਜ਼ ਕਰਨਗੇ। ਐਸੋਸੀਏਨ ਦਾ ਵਿਸ਼ਵਾਸ ਹੈ ਕਿ ਇੰਜੀਨੀਅਰ ਅਤੇ ਸਰਕਾਰ ਦੋਵ ਦੇ ਸਝੇ ਯਤਨ ਨਾਲ, ਰਾਜ ਵਿਚ ਬਿਜਲੀ ਚੋਰੀ ਵਰਗੀ ਬੁਰਾਈ ਨੂੰ ਖ਼ਤਮ ਕੀਤੀ ਜਾ ਸਕਦੀ ਹੈ।ਇੰਜ. ਧੀਮਾਨ ਨੇ ਬਿਜਲੀ ਚੋਰੀ ਰੋਕੂ ਮੁਿਹੰਮ ਦੌਰਾਨ, ਸਮਾਜ ਵਿਰੋਧੀ ਅਨਸਰ ਵਲ ਬਿਜਲੀ ਇੰਜੀਨੀਅਰ ਦੇ ਰੋਜ਼ਾਨਾ ਦੇ ਅਧਾਰ `ਤੇ ਕੀਤੇ ਜਾਣ ਵਾਲੇ ਿਘਰਾਓ ਅਤੇ ਧਰਿਨਆਂ ਬਾਰੇ ਿਚੰਤਾ ਜ਼ਾਹਰ ਕੀਤੀ ।ਉਨ੍ਹਾਂ ਸਰਕਾਰ ਨੂੰ ਇਨ ਚੁਣੌਤੀਆਂ ਨਾਲ ਨਿਜੱਠਣ ਲਈ ਪਾਵਰ ਇੰਜਨੀਅਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਬਿਜਲੀ ਚੋਰੀ ਵਿੱਚ ਾਮਲ ਖਪਤਕਾਰ ਨੂੰ ਕੁਝ ਚ-ਖਿਯਤ ਵੱਲ ਿਦੱਤੇ ਜਾ ਰਹੇ ਸਮਰਥਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਸ. ਹਰਪਾਲ ਚੀਮਾ ਵਿੱਤ ਮੰਤਰੀ ਨ ਐਸੋਸੀਏਸ਼ਨ ਨੂੰ ਇਨ੍ਹਾਂ ਦਿੱਕਤ ਦੇ ਹੱਲ ਲਈ ਸਰਕਾਰ ਦੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਵਾਅਦਾ ਕੀਤਾ ਿਕ ਸਰਕਾਰ ਪਾਵਰ ਇੰਜੀਨੀਅਰ ਨੂੰ ਦਰਪੇ ਸਮੱਿਸਆਵ ਦੇ ਹੱਲ ਲਈ ਲੋੜਦੇ ਕਦਮ ਚੁੱਕੇਗੀ।

Related Post