post

Jasbeer Singh

(Chief Editor)

ਭਾਜਪਾਈ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਦੀ ਦਬਿਸ਼

post-img

ਭਾਜਪਾਈ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਦੀ ਦਬਿਸ਼ ਚੰਡੀਗੜ੍ਹ, 2 ਅਗਸਤ 2025 : ਭਾਰਤੀ ਜਨਤਾ ਪਾਰਟੀ ਵਿਚ ਮੁੱਖ ਮੰਤਰੀ ਹਰਿਆਣਾ ਦੀ ਅਗਵਾਈ ਹੇਠ ਸ਼ਾਮਲ ਹੋਣ ਵਾਲੇ ਆਗੂ ਰਣਜੀਤ ਸਿੰਘ ਗਿੱਲ ਦੇ ਘਰ ਅੱਜ ਵਿਜੀਲੈਂਸ ਵਲੋਂ ਰੇਡ ਕਰ ਦਿੱਤੀ ਗਈ। ਉਕਤ ਦਬਿਸ਼ਤ ਸੈਕਟਰ 2 ਵਿਚਲੀ ਰਿਹਾਇਸ਼ ਤੇ ਕੀਤੀ ਗਈ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਜਾਂਚ ਪਿਛਲੇ ਕਈ ਘੰਟਿਆਂ ਤੋਂ ਜਾਰੀ ਹੈ।

Related Post