post

Jasbeer Singh

(Chief Editor)

Haryana News

EPFO ਦਾ ਇਹ ਨਿਯਮ ਨਹੀਂ ਜਾਣਦੇ ਹੋਵੋਗੇ ਤੁਸੀਂ, ਇਨ੍ਹਾਂ ਮੈਂਬਰਾਂ ਨੂੰ ਮਿਲਦੈ 50 ਹਜ਼ਾਰ ਦਾ ਫਾਇਦਾ

post-img

EPFO Rule : ਇਹ ਲਾਭ ਹਰ ਪੀਐੱਫ ਮੈਂਬਰ ਨੂੰ ਮਿਲਦਾ ਹੈ, ਜੋ 20 ਸਾਲ ਵਾਲੀ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਨ੍ਹਾਂ ਵਿਚ ਜਿਨ੍ਹੀਂ ਦੀ ਬੇਸਿਕ ਸੈਲਰੀ 5 ਹਜ਼ਾਰ ਰੁਪਏ ਤਕ ਹੈ। ਉਨ੍ਹਾਂ ਨੂੰ ਰਿਟਾਇਰਮੈਂਟ 'ਤੇ 30 ਹਜ਼ਾਰ ਰੁਪਏ ਦਾ ਬੋਨਸ ਮਿਲਦਾ ਹੈ। 10 ਹਜ਼ਾਰ ਰੁਪਏ ਤਕ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮਾਂ ਨੂੰ 40 ਹਜ਼ਾਰ ਰੁਪਏ ਬੋਨਸ ਮਿਲਦਾ ਹੈ। ਉੱਥੇ ਹੀ, ਜਿਨ੍ਹਾਂ ਲੋਕਾਂ ਦੀ ਬੇਸਿਕ ਸੈਲਰੀ ਦਸ ਹਜ਼ਾਰ ਤੋਂ ਜ਼ਿਆਦਾ ਹੈ। ਇਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ। EPFO Loyalty-Cum-Life Benefits : PF ਮੈਂਬਰਾਂ ਨੂੰ EPFO ਵੱਲੋਂ ਬਹੁਤ ਸਾਰੇ ਫਾਇਦੇ ਦਿੱਤੇ ਜਾਂਦੇ ਹਨ। ਇਨ੍ਹਾਂ ਲਾਭਾਂ 'ਚ ਪੈਨਸ਼ਨ ਤੋਂ ਲੈ ਕੇ ਬੀਮਾ ਤਕ ਸਭ ਕੁਝ ਸ਼ਾਮਲ ਹੈ। ਅਜਿਹਾ ਇਕ ਲਾਭ ਰਿਟਾਇਰਮੈਂਟ 'ਤੇ ਮਿਲਣ ਵਾਲੇ ਬੋਨਸ ਨਾਲ ਜੁੜਿਆ ਹੈ। ਇਸ ਨੂੰ ਪ੍ਰਾਪਤ ਕਰਨ ਲਈ ਕੁਝ ਸਾਵਧਾਨੀ ਦੀ ਲੋੜ ਹੈ। ਇਸ ਨਾਲ ਸੇਵਾਮੁਕਤੀ ਦੇ ਸਮੇਂ EPFO ​​ਵੱਲੋਂ ਪੰਜਾਹ ਹਜ਼ਾਰ ਰੁਪਏ ਤੱਕ ਦਾ ਵਾਧੂ ਬੋਨਸ ਮਿਲ ਸਕਦਾ ਹੈ। ਬੋਨਸ ਲਈ ਇਹ ਹੈ ਜ਼ਰੂਰੀ ਸ਼ਰਤ ਖਾਤਾਧਾਰਕਾਂ ਨੂੰ EPFO ​​ਲਾਇਲਟੀ-ਕਮ-ਲਾਈਫ ਬੈਨੀਫਿਟ ਤਹਿਤ ਬੋਨਸ ਮਿਲਦਾ ਹੈ। ਇਸ ਦਾ ਲਾਭ ਉਨ੍ਹਾਂ ਗਾਹਕਾਂ ਨੂੰ ਮਿਲਦਾ ਹੈ ਜੋ ਘੱਟੋ-ਘੱਟ 20 ਸਾਲਾਂ ਤੋਂ ਪੀਐਫ ਖਾਤੇ 'ਚ ਯੋਗਦਾਨ ਪਾ ਰਹੇ ਹਨ। ਬੋਨਸ ਵਜੋਂ ਮਿਲਦੇ ਹਨ ਇੰਨੇ ਪੈਸੇ ਇਹ ਲਾਭ ਹਰ ਪੀਐੱਫ ਮੈਂਬਰ ਨੂੰ ਮਿਲਦਾ ਹੈ, ਜੋ 20 ਸਾਲ ਵਾਲੀ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਨ੍ਹਾਂ ਵਿਚ ਜਿਨ੍ਹੀਂ ਦੀ ਬੇਸਿਕ ਸੈਲਰੀ 5 ਹਜ਼ਾਰ ਰੁਪਏ ਤਕ ਹੈ। ਉਨ੍ਹਾਂ ਨੂੰ ਰਿਟਾਇਰਮੈਂਟ 'ਤੇ 30 ਹਜ਼ਾਰ ਰੁਪਏ ਦਾ ਬੋਨਸ ਮਿਲਦਾ ਹੈ। 10 ਹਜ਼ਾਰ ਰੁਪਏ ਤਕ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮਾਂ ਨੂੰ 40 ਹਜ਼ਾਰ ਰੁਪਏ ਬੋਨਸ ਮਿਲਦਾ ਹੈ। ਉੱਥੇ ਹੀ, ਜਿਨ੍ਹਾਂ ਲੋਕਾਂ ਦੀ ਬੇਸਿਕ ਸੈਲਰੀ ਦਸ ਹਜ਼ਾਰ ਤੋਂ ਜ਼ਿਆਦਾ ਹੈ। ਇਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ।

Related Post

Instagram