
National
0
ਛੱਤੀਸਗੜ੍ਹ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਦੂਜੀ ਵਾਰ 85 ਫੀਸਦੀ ਵਿਦਿਆਰਥੀ ਫੇਲ
- by Jasbeer Singh
- September 18, 2024

ਛੱਤੀਸਗੜ੍ਹ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਦੂਜੀ ਵਾਰ 85 ਫੀਸਦੀ ਵਿਦਿਆਰਥੀ ਫੇਲ ਛੱਤੀਸਗੜ੍ਹ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਬੋਰਡ ਵੱਲੋਂ ਕਰਵਾਈ ਗਈ 10ਵੀਂ ਜਮਾਤ ਦੀ ਦੂਜੀ ਵਾਰ ਪ੍ਰੀਖਿਆ ਵਿਚ 85 ਫੀਸਦੀ ਵਿਦਿਆਰਥੀ ਫੇਲ ਹੋ ਗਏ ਹਨ ਤੇ ਸਿਰਫ 15.19 ਫੀਸਦੀ ਉਮੀਦਵਾਰ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਸਕੇ, ਜਿਸ ਤੋਂ ਬਾਅਦ ਇਹ ਨਤੀਜਾ ਚਰਚਾ ਵਿਚ ਹੈ।