post

Jasbeer Singh

(Chief Editor)

ਇਜ਼ਰਾਇਲੀ ਸ਼ਹਿਰ ਦੇ ਤੇਲ ਅਵੀਵ ਵਿੱਚ ਹੋਇਆ ਇਮਾਰਤ ਵਿੱਚ ਜ਼ਬਰਦਸਤ ਧਮਾਕਾ

post-img

ਇਜ਼ਰਾਇਲੀ ਸ਼ਹਿਰ ਦੇ ਤੇਲ ਅਵੀਵ ਵਿੱਚ ਹੋਇਆ ਇਮਾਰਤ ਵਿੱਚ ਜ਼ਬਰਦਸਤ ਧਮਾਕਾ ਇਜ਼ਰਾਇਲ : ਇਜ਼ਰਾਇਲੀ ਸ਼ਹਿਰ ਤੇਲ ਅਵੀਵ ਵਿੱਚ ਇੱਕ ਇਮਾਰਤ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ `ਚ ਦੋ ਲੋਕ ਜ਼ਖਮੀ ਹੋਏ ਹਨ । ਇਜ਼ਰਾਇਲੀ ਪੁਲਿਸ ਮੁਤਾਬਕ ਬੰਬ ਨਿਰੋਧਕ ਮਾਹਿਰਾਂ ਸਮੇਤ ਕਈ ਅਧਿਕਾਰੀ ਘਟਨਾ ਸਥਾਨ `ਤੇ ਮੌਜੂਦ ਹਨ। ਬੰਬ ਨਿਰੋਧਕ ਅਤੇ ਸੁਰੱਖਿਆ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਹਾਲਾਂਕਿ ਧਮਾਕੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ।

Related Post