post

Jasbeer Singh

(Chief Editor)

ਨੌਰਥ ਕੈਰੋਲੀਨਾ ਨਾਮੀ ਮਹਿਲਾ ਨੇ ਲਗਾਏ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ

post-img

ਨੌਰਥ ਕੈਰੋਲੀਨਾ ਨਾਮੀ ਮਹਿਲਾ ਨੇ ਲਗਾਏ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ ਨਿਊਜਰਸੀ : ਨਿਊਜਰਸੀ ਦੀ ਇੱਕ ਨੌਰਥ ਕੈਰੋਲੀਨਾ ਦੀ ਮਹਿਲਾ ਨੇ ਅਮਰੀਕਨ ਏਅਰਲਾਈਨਜ਼ `ਤੇ ਗੰਭੀਰ ਦੋਸ਼ ਲਗਾਇਆ ਹੈ। ਔਰਤ ਦਾ ਦਾਅਵਾ ਹੈ ਕਿ ਫਲਾਈਟ ਵਿੱਚ ਇੱਕ ਅਣਪਛਾਤੇ ਵਿਅਕਤੀ ਦੁਆਰਾ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅਤੇ ਏਅਰਲਾਈਨ ਉਸ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਕਸੂਰਵਾਰ ਹੈ। ਔਰਤ ਨੇ ਇਸ ਘਟਨਾ ਸਬੰਧੀ ਮੁਕੱਦਮਾ ਵੀ ਦਰਜ ਕਰਵਾਇਆ ਹੈ, ਜਿਸ ਵਿਚ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ ਹੈ ।

Related Post