
12 ਰਾਸ਼ੀਆਂ ਦੇ ਲੋਕਾਂ ਨੂੰ ਅੱਜ ਜੋਤਿਸ਼ ਸ਼ਾਸਤਰ ਦੇ ਮੁਤਾਬਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ......
- by Jasbeer Singh
- July 25, 2024

ਅਕਸ਼ ਚੈਨਲ ਤੁਹਾਡਾ ਸਵਾਗਤ ਹੈ । ਜਾਣੋ 12 ਰਾਸ਼ੀਆਂ ਦੇ ਲੋਕਾਂ ਨੂੰ ਅੱਜ ਜੋਤਿਸ਼ ਸ਼ਾਸਤਰ ਦੇ ਮੁਤਾਬਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਅੱਜ ਯਾਨੀ ਵੀਰਵਾਰ 25 ਜੁਲਾਈ ਨੂੰ ਗ੍ਰਹਿਆਂ ਦੀ ਗਤੀ ਕੀ ਰਹੇਗੀ? ਕਿਹੜਾ ਨੰਬਰ ਤੁਹਾਡੇ ਲਈ ਲਕੀ ਰਹੇਗਾ, ਅਤੇ ਤੁਹਾਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਪਵੇਗਾ? ਤੁਹਾਡੇ ਰਿਸ਼ਤੇ ਕਿਵੇਂ ਹੋਣਗੇ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਲੈ ਸਕਦੇ ਹੋ, ਤੁਹਾਨੂੰ ਪਰਿਵਾਰ ਦਾ ਸਹਿਯੋਗ ਮਿਲੇਗਾ ..ਅੱਜ ਕੁਝ ਲੋਕ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ 'ਤੇ ਜਾ ਸਕਦੇ ਹਨ, ਜਦਕਿ ਕੁਝ ਲੋਕਾਂ ਨੂੰ ਕਾਰਜ ਸਥਾਨ 'ਤੇ ਨਵਾਂ ਮੌਕਾ ਮਿਲ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਅੱਜ ਦਾ ਰਾਸ਼ੀਫਲ।
ਮੇਖ : ਸਿਤਾਰਾ ਸਵੇਰ ਤਕ ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ ਰੱਖੇਗਾ ਪਰ ਬਾਅਦ ’ਚ ਜਿਥੇ ਵਿਪਰੀਤ ਹਾਲਾਤ ਬਣੇ ਰਹਿਣਗੇ, ਉਥੇ ਪੰਗੇ ਮੁਸ਼ਕਲਾਂ ਵੀ ਉਭਰਦੀਆਂ ਸਿਮਟਦੀਆਂ ਰਹਿਣਗੀਆਂ।ਸ਼ੁਭ ਨੰਬਰ - 2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ
ਬ੍ਰਿਖ : ਸਿਤਾਰਾ ਸਵੇਰ ਤਕ ਸਫਲਤਾ ਦੇਣ, ਇੱਜ਼ਤ ਮਾਣ ਵਧਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ਨਾਲ ਜੁੜੇ ਯਤਨ ਚੰਗਾ ਨਤੀਜਾ ਦੇਣਗੇ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।ਸ਼ੁਭ ਨੰਬਰ - 1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ
ਮਿਥੁਨ : ਆਪ ਦੀ ਭੱਜਦੌੜ ਸਿਰੇ ਚੜ੍ਹੇਗੀ, ਸਫਲਤਾ ਸਾਥ ਦੇਵੇਗੀ, ਵੱਡੇ ਲੋਕ ਵੀ ਮਿਹਰਬਾਨ, ਸਾਫਟ, ਕੰਸੀਡ੍ਰੇਟ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।ਸ਼ੁਭ ਨੰਬਰ -8 ਭਾਗਸ਼ਾਲੀ ਰੰਗ :- ਕਾਲਾ ਅਤੇ ਨੀਲਾ
ਕਰਕ : ਸਿਤਾਰਾ ਸਵੇਰ ਤਕ ਕਮਜ਼ੋਰ, ਜਿਹੜਾ ਆਪ ਨੂੰ ਅਪਸੈੱਟ, ਪ੍ਰੇਸ਼ਾਨ ਰੱਖੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।ਸ਼ੁਭ ਨੰਬਰ -3 ਭਾਗਸ਼ਾਲੀ ਰੰਗ :- ਕੇਸਰ ਅਤੇ ਪੀਲਾ
ਸਿੰਘ : ਸਿਤਾਰਾ ਸਵੇਰ ਤਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਅਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਵਿਪਰੀਤ ਅਤੇ ਮੁਸ਼ਕਲਾਂ ਵਾਲੇ ਹਾਲਾਤ ਬਣਨਗੇ।ਸ਼ੁਭ ਨੰਬਰ -1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ
ਕੰਨਿਆ : ਸਿਤਾਰਾ ਸਵੇਰ ਤਕ ਮਨ ਨੂੰ ਟੈਂਸ, ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਜਿਹਾ ਰੱਖੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਬਿਹਤਰ ਬਣੇਗੀ, ਸਮਾਂ ਸਫਲਤਾ ਵਾਲਾ ਹੋਵੇਗਾ।ਸ਼ੁਭ ਨੰਬਰ -8 ਭਾਗਸ਼ਾਲੀ ਰੰਗ :- ਕਾਲਾ ਅਤੇ ਨੀਲਾ
ਤੁਲਾ : ਸਿਤਾਰਾ ਸਵੇਰ ਤਕ ਬਿਹਤਰ, ਹਰ ਫਰੰਟ ’ਤੇ ਬਿਹਤਰੀ ਹੋਵੇਗੀ ਪਰ ਬਾਅਦ ’ਚ ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।ਸ਼ੁਭ ਨੰਬਰ -2 ਭਾਗਸ਼ਾਲੀ ਰੰਗ :- ਚਾਂਦੀ ਅਤੇ ਚਿੱਟਾ
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।ਸ਼ੁਭ ਨੰਬਰ -4 ਭਾਗਸ਼ਾਲੀ ਰੰਗ :- ਭੂਰਾ ਅਤੇ ਸੂਰਮੀ
ਧਨੂੰ ਅਨਮੰਨੇ ਮਨ ਨਾਲ ਕੀਤਾ ਗਿਆ, ਕੋਈ ਵੀ ਕੰਮ ਸਿਰੇ ਨਹੀਂ ਚੜ੍ਹ ਸਕਦਾ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ, ਪੂਰੇ ਜ਼ੋਰ ਨਾਲ ਕਰੋ।ਸ਼ੁਭ ਨੰਬਰ -1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ
ਮਕਰ : ਸਿਤਾਰਾ ਸਵੇਰ ਤਕ ਕੰਮਕਾਜੀ ਕੰਮਾਂ ਨੂੰ ਠੀਕ ਰੱਖੇਗਾ ਪਰ ਬਾਅਦ ’ਚ ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਤੋਂ ਪ੍ਰੇਸ਼ਾਨ ਰਹੋਗੇ।ਸ਼ੁਭ ਨੰਬਰ -1 ਭਾਗਸ਼ਾਲੀ ਰੰਗ :- ਸੰਗਤਰੀ ਅਤੇ ਸੋਨਾ ਰੰਗ
ਕੁੰਭ : ਸਿਤਾਰਾ ਬੇਸ਼ੱਕ ਕਾਰੋਬਾਰੀ ਕੰਮਾਂ ਲਈ ਚੰਗਾ ਤਾਂ ਹੈ, ਫਿਰ ਵੀ ਲਾਪ੍ਰਵਾਹੀ ਅਤੇ ਬੇ-ਧਿਆਨੀ ਨਾਲ ਕੋਈ ਕੰਮ ਨਾ ਕਰੋ।ਸ਼ੁਭ ਨੰਬਰ -7 ਭਾਗਸ਼ਾਲੀ ਰੰਗ :- ਕਰੀਮ ਅਤੇ ਚਿੱਟਾ
ਮੀਨ : ਸਿਤਾਰਾ ਸਵੇਰ ਤਕ ਉਲਝਣਾਂ-ਝਮੇਲਿਆਂ ਵਾਲਾ ਹੈ ਪਰ ਬਾਅਦ ’ਚ ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ, ਵੈਸੇ ਸੁਭਾਅ ’ਚ ਵੀ ਗੁੱਸਾ ਬਣਿਆ ਰਹੇਗਾ।ਸ਼ੁਭ ਨੰਬਰ -5 ਭਾਗਸ਼ਾਲੀ ਰੰਗ :- ਹਰਾ ਅਤੇ ਫਿਰੋਜ਼ੀ
ਇਸੇ ਤਰਾਹ ਰੋਜ਼ਾਨਾ ਆਪਣੀ ਰਾਸ਼ੀਫਲ ਜਾਨਣ ਲਈ ਬਣੇ ਰਹੋ ਅਕਸ਼ ਚੈਨਲ ਨਾਲ