post

Jasbeer Singh

(Chief Editor)

Punjab

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਨਸਾ ਬਠਿੰਡਾ ਮੁੱਖ ਮਾਰਗ 'ਤੇ ਲੱਗੇ ਬੋਰਡਾਂ 'ਤੇ ਕਾਲਖ ਫੇਰੇ ਜਾਣ ਤੇ ਲੋਕਾਂ 'ਚ

post-img

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਨਸਾ ਬਠਿੰਡਾ ਮੁੱਖ ਮਾਰਗ 'ਤੇ ਲੱਗੇ ਬੋਰਡਾਂ 'ਤੇ ਕਾਲਖ ਫੇਰੇ ਜਾਣ ਤੇ ਲੋਕਾਂ 'ਚ ਛਿੜੀ ਚਰਚਾ ਮਾਨਸਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਨਸਾ ਬਠਿੰਡਾ ਮੁੱਖ ਮਾਰਗ 'ਤੇ ਲੱਗੇ ਬੋਰਡਾਂ 'ਤੇ ਕਾਲਖ ਫੇਰੀ ਗਈ ਹੈ। ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਹੈ ਕਿ ਕਾਲਖ ਕਿਸ ਵੱਲੋਂ ਤੇ ਕਿਉਂ ਫੇਰੀ ਗਈ ਹੈ। ਕਾਲਖ ਫੇਰਨ ਦੇ ਸਬੰਧ ਵਿਚ ਲੋਕਾਂ 'ਚ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਇਥੇ ਮਾਨਸਾ ਬਠਿੰਡਾ ਮੁੱਖ ਸੜਕ 'ਤੇ ਪਿੰਡ ਭੈਣ ਬਾਘਾ ਦੇ ਨਜ਼ਦੀਕ ਕਿਸੇ ਵਿਅਕਤੀ ਵੱਲੋਂ ਮੁੱਖ ਮੰਤਰੀ ਦੀ ਫੋਟੋ ਵਾਲੇ ਲੱਗੇ ਫਲੈਕਸ ਬੋਰਡਾਂ ਉਤੇ ਕਾਲਖ ਫੇਰ ਦਿੱਤੀ ਗਈ ਹੈ, ਭਾਵੇਂ ਕਿ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਇਸ ਦੀ ਲੋਕਾਂ ਵਿਚ ਚਰਚਾ ਛਿੜੀ ਹੋਈ ਹੈ, ਇਹ ਕਿਸ ਦਾ ਕੰਮ ਹੈ।

Related Post