Haryana News
0
ਅਜੈ ਸਿੰਘਲ ਨੇ ਸੰਭਾਲਿਆ ਹਰਿਆਣਾ ਦੇ ਡੀ. ਜੀ. ਪੀ. ਵਜੋਂ ਅਹੁੁਦਾ
- by Jasbeer Singh
- January 1, 2026
ਅਜੈ ਸਿੰਘਲ ਨੇ ਸੰਭਾਲਿਆ ਹਰਿਆਣਾ ਦੇ ਡੀ. ਜੀ. ਪੀ. ਵਜੋਂ ਅਹੁੁਦਾ ਪੰਚਕੂਲਾ, 1 ਜਨਵਰੀ 2026 : ਹਰਿਆਣਾ ਸੂਬੇ ਦੇ ਨਵੇਂ ਡੀ. ਜੀ. ਪੀ. ਅਜੈ ਸਿੰਘਲ ਨੇ ਅੱਜ ਪੰਚਕੂਲਾ ਵਿੱਚ ਪੁਲਸ ਹੈੱਡਕੁੁਆਰਟਰ ਵਿਖੇ ਪਹੰੁਚ ਕੇ ਅਹੁੁਦਾ ਸੰਭਾਲ ਲਿਆ ਹੈ ਅਤੇ ਇੱਥੇ ਉਹ ਸੂਬੇ ਦੇ ਨਵੇਂ ਡੀ. ਜੀ. ਪੀ. ਵਜੋਂ ਕੰਮਕਾਜ ਦੇਖਣਗੇ। ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ : ਡੀ. ਜੀ. ਪੀ. ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣਗੇ। ਇਸ ਮੌਕੇ ਪੁਲਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਫੁੱਲਾਂ ਦੇ ਗੁੁਲਦਸਤੇ ਦੇ ਕੇ ਸਵਾਗਤ ਕੀਤਾ।ਇਸ ਮੌਕੇ ਪੁੁਲਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ।
