
ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ ਸ਼ੁਰੂ ਹੋਣ ਦੇ ਨਾਲ ਨਾਲ ਅਣਵਿਆਹਿਆ ਹੋਣਾ ਵੀ ਹੈ ਜ਼ਰੂਰੀ
- by Jasbeer Singh
- August 20, 2024

ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ ਸ਼ੁਰੂ ਹੋਣ ਦੇ ਨਾਲ ਨਾਲ ਅਣਵਿਆਹਿਆ ਹੋਣਾ ਵੀ ਹੈ ਜ਼ਰੂਰੀ ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਵਿੱਚ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਦੀ ਭਰਤੀ ਸ਼ੁਰੂ ਹੋ ਗਈ ਹੈ। ਇਸ ਲਈ ਅਰਜ਼ੀ ਆਫਲਾਈਨ ਮੋਡ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਣਵਿਆਹੇ ਹੋਣਾ ਜ਼ਰੂਰੀ ਹੈ, ਇਸ ਭਰਤੀ ਲਈ ਅਰਜ਼ੀ ਔਫਲਾਈਨ ਦੇਣੀ ਪਵੇਗੀ।