

ਅੰਮ੍ਰਿਤਪਾਲ ਨੂੰ ਸਹੂੰ ਚੁਕਵਾਉਣ ਲਈ ਜੇਲ ਵਿਚੋਂ ਕੱਢ ਕੀਤਾ ਦਿੱਲੀ ਰਵਾਨਾ ਨਵੀਂ ਦਿੱਲੀ, 5 ਜੁਲਾਈ : ਲੋਕ ਸਭਾ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਸਹੂੰ ਚੁਕਾਉਣ ਲਈ ਜੇਲ ਵਿਚੋਂ ਕੱਢ ਕੇ ਦਿੱਲੀ ਲਿਜਾਇਆ ਗਿਆ ਹੈ। ਜਿਸ ਲਈ ਸਮੁੱਚੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਸੰਸਦ ਵਿਚ ਮੈਂਬਰ ਪਾਰਲੀਮੈਂਟ ਵਜੋ਼ ਸਹੂੰ ਚੁੱਕਣਗੇ।ਸਰਬਜੀਤ ਖਾਲਸਾ ਨੇ ਕਿਹਾ ਕਿ ਅੱਜ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਦਿੱਲੀ ਆ ਰਹੇ ਹਨ। ਉਹ 12 ਵਜੇ ਦੇ ਕਰੀਬ ਸਹੁੰ ਚੁੱਕਣਗੇ।