post

Jasbeer Singh

(Chief Editor)

Latest update

ਅਕਾਲ ਤਖਤ ਸਾਹਿਬ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਗਏ ਬਸੰਤੀ ਕੱਪੜੇ.....

post-img

ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਪੰਜ ਸਿੰਘ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕਰਦੇ ਹੋਏ ਗੁਰਦਵਾਰਾਂ ਦੇ ਅੰਦਰ ਨਿਸ਼ਾਨ ਸਾਹਿਬ ਦੀ ਭਗਵਾ ਪੋਸ਼ਾਕ ਬਾਦਲਕੇ ਬਦਲ ਕੇ ਬਸੰਤੀ ਅਤੇ ਸੁਰਮਈ ਪਹਿਰਾਵਾ ਪਹਿਨਾਇਆ ਗਿਆ ।ਸੁਖਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਂਸਲੇ ਦਾ ਸਨਮਾਨ ਕਰਦੇ ਹਨ।ਸ਼ਿਰੋਮਣੀ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੁਆਰਾ ਹੁਕਮ ਦਿੱਤਾ ਗਿਆ ਸੀ ਕਿ ਸਾਰੇ ਗੁਰੂ ਦੁਆਰਾ ਸਾਹਿਬਾਨ ਨੂੰ ਨਿਸ਼ਾਨ ਸਾਹਿਬ 'ਤੇ ਸੁਰਮਈ ਅਤੇ ਬਸੰਤੀ ਪੋਸ਼ਾਕ ਭੇਂਟ ਕਿੱਤੀ ਜਾਵੇ |ਇਸੇ ਹੁਕਮ ਉੱਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਨਿਸ਼ਾਨ ਸਾਹਿਬ ਉੱਤੇ ਬਸੰਤੀ ਰੰਗ ਦੇ ਕੱਪੜੇ ਚੜ੍ਹਾਏ ਗਏ। ਸਭ ਤੋਂ ਪਹਿਲਾਂ ਪੂਜਾ-ਅਰਚਨਾ ਕੀਤੀ ਅਤੇ ਪੂਜਾ-ਅਰਚਨਾ ਦੇ ਬਾਅਦ ਸੇਵਾਦਾਰਾਂ ਨੇ ਨਿਸ਼ਾਨ ਸਾਹਿਬ ਦੀ ਬਸੰਤੀ ਪੋਸ਼ਾਕ ਪਹਿਨਾਈ |ਇਸ ਸਬੰਧ ਵਿਚ ਐਸਜੀਪੀਸੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾ ਦੇ ਹੁਕਮਾਂ ਦੇ ਅਧੀਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਿਸ਼ਾਨ ਸਾਹਿਬ ਅਤੇ ਵੇਸ਼ਭੂਸ਼ਾ ਨੂੰ ਬਦਲਿਆ ਜਾ ਰਿਹਾ ਹੈ।ਉਨ੍ਹਾਂਨੇ ਐਵੀ ਦੱਸਿਆ ਕੇ ਪਹਿਲਾਂ ਨਿਸ਼ਾਨ ਸਾਹਿਬ ਨੂੰ ਭਗਵੇਂ ਕੱਪੜੇ ਪਹਿਨਾਏ ਜਾਂਦੇ ਹਨ ,ਪਰ ਗੂੜ੍ਹਾ ਰੰਗ ਹੋਣ ਕਾਰਨ ਬਸੰਤੀ ਅਤੇ ਨੇਵੀ ਬਲੂ ਰੰਗ ਦੇ ਕੱਪੜਿਆਂ ਨੂੰ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ 'ਤੇ ਨਿਸ਼ਾਨ ਸਾਹਿਬ 'ਤੇ ਬਾਦਲ ਦਿੱਤਾ ਗਿਆ ਹੈ

Related Post