post

Jasbeer Singh

(Chief Editor)

Latest update

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ. ਪੀ. ਚੌਟਾਲਾ ਕਰ ਗਏ ਸਵਰਗਵਾਸ

post-img

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ. ਪੀ. ਚੌਟਾਲਾ ਕਰ ਗਏ ਸਵਰਗਵਾਸ ਹਰਿਆਣਾ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ( ਓ. ਪੀ.) ਚੌਟਾਲਾ ਦੇ ਦੇਹਾਂਤ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਓ. ਪੀ. ਚੌਟਾਲਾ ਨੇ ਗੁਰੂਗ੍ਰਾਮ ਸਥਿਤ ਨਿਵਾਸ ਸਥਾਨ ਤੇ ਆਖ਼ਰੀ ਸਾਹ ਲਿਆ ।

Related Post