
Crime
0
ਬਾਈਕ ਸਵਾਰ ਬਦਮਾਸ਼ਾਂ ਨੇ ਮੱਥੇ ਵਿਚ ਗੋਲੀ ਮਾਰ ਕੀਤੀ ਥਾਣੇਦਾਰ ਦੀ ਹੱਤਿਆ,
- by Jasbeer Singh
- July 3, 2024

ਬਾਈਕ ਸਵਾਰ ਬਦਮਾਸ਼ਾਂ ਨੇ ਮੱਥੇ ਵਿਚ ਗੋਲੀ ਮਾਰ ਕੀਤੀ ਥਾਣੇਦਾਰ ਦੀ ਹੱਤਿਆ ਕਰਨਾਲ, 3 ਜੁਲਾਈ : ਹਰਿਆਣਾ ਦੇ ਕਰਨਾਲ ਦੇ ਪਿੰਡ ਕੁਟੇਲ ਨੇੜੇ ਹਰਿਆਣਾ ਪੁਲਸ ਦੇ ਇੱਕ ਏ. ਐਸ. ਆਈ. ਸੰਜੀਵ ਕੁਮਾਰ ਜੋ ਕਿ ਯਮੁਨਾਨਗਰ ਵਿਚ ਸਟੇਟ ਕਰਾਈਮ ਬ੍ਰਾਂਚ ਵਿਚ ਤਾਇਨਾਤ ਸਨ ਦਾ ਬਾਈਕ ਸਵਾਰ ਬਦਮਾਸ਼ਾਂ ਨੇ ਮੱਥੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।