post

Jasbeer Singh

(Chief Editor)

Latest update

ਹਿਟ ਐਂਡ ਰਨ ਮਾਮਲੇ ਦੇ ਮੁੱਖ ਮਿਹਿਰ ਸ਼ਾਹ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

post-img

ਹਿਟ ਐਂਡ ਰਨ ਮਾਮਲੇ ਦੇ ਮੁੱਖ ਮਿਹਿਰ ਸ਼ਾਹ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ ਮੁੰਬਈ, 9 ਜੁਲਾਈ : ਕੁੱਝ ਦਿਨ ਪਹਿਲਾਂ ਮੰੁਬਈ ਦੇ ਵਰਲੀ ਖੇਤਰ ਵਿਚ ਬੀ. ਐਮ. ਡਬਲਿਊ. ਕਾਰ ਸਵਾਰ 24 ਸਾਲਾ ਮਿਹਿਰ ਸ਼ਾਹ ਵਲੋਂ ਸਕੂਟਰੀ ਸਵਾਰ ਇਕ ਵਿਆਹੇ ਜੋੜੇ ਨੂੰ ਟੱਕਰ ਮਾਰ ਕੇ ਔਰਤ ਨੂੰ ਘਸੀਟ ਕੇ ਲਿਜਾਉਣ ਤੇ ਮੌਤ ਦੇ ਘਾਟ ਉਤਾਰਨ ਅਤੇ ਪੁਰਸ਼ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਪੁਲਸ ਨੇ ਆਖਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਹੈ।ਦੱਸਣਯੋਗ ਹੈ ਕਿ ਉਕਤ ਘਟਨਾ ਦੇ ਚਲਦਿਆਂ ਪੁਲਸ ਵਲੋਂ ਮਿਹਿਰ ਖਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਮੁਲਜ਼ਮ ਗੁਆਂਢੀ ਪਾਲਘਰ ਜਿ਼ਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ।

Related Post