

ਕੈਨੇਡਾ ਨੇ ਭਾਰਤ ਆਉਣ ਵਾਲਿਆਂ ਨੂੰ ਲਈ ਨਿਯਮ ਕੀਤੇ ਸਖ਼ਤ ਓਟਵਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਸਰਕਾਰ ਨੇ ਭਾਰਤ ਜਾਣ ਵਾਲੇ ਹਵਾਈ ਮੁਸਾਫਰਾਂ ਨੂੰ ਝਟਕਾ ਦਿੰਦਿਆਂ ਹਵਾਈ ਅੱਡਿਆਂ ’ਤੇ ਚੈਕਿੰਗ ਦੇ ਨਿਯਮ ਸਖ਼ਤ ਕਰ ਦਿੱਤੇ ਹਨ । ਫੈਡਰਲ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਵਧੀ ਹੋਈ ਚੌਕਸੀ ਕਾਰਨ ਭਾਰਤ ਜਾਣ ਵਾਲਿਆਂ ਲਈ ਸਖ਼ਤ ਪ੍ਰੋਟੋਕੋਲ ਲਾਗੂ ਕੀਤੇ ਜਾ ਰਹੇ ਹਨ । ਮੁਸਾਫਰਾਂ ਨੂੰ ਚੌਕਸ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ’ਤੇ ਐਡੀਸ਼ਨਲ ਸਕਰੀਨਿੰਗ ਕਾਰਣ ਉਹਨਾਂ ਦੇ ਸਫਰ ਵਿਚ ਦੇਰੀ ਹੋ ਸਕਦੀ ਹੈ । ਮੁਸਾਫਰਾਂ ਨੂੰ ਸਫਰ ਦੇ 4 ਘੰਟੇ ਪਹਿਲਾਂ ਹਵਾਈ ਅੱਡਿਆਂ ’ਤੇ ਪਹੁੰਚਣ ਵਾਸਤੇ ਕਿਹਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.