post

Admin

(Chief Editor)

ਦਿੱਲੀ ਦੀ ਮੁੱਖ ਮੰਤਰੀ ਬੱਣੀ ਆਤਿਸ਼ੀ

post-img

ਦਿੱਲੀ ਦੀ ਮੁੱਖ ਮੰਤਰੀ ਬੱਣੀ ਆਤਿਸ਼ੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਦੇ ਤੌਰ ਤੇ ਆਤਿਸ਼ੀ ਬਣ ਗਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਨ।

Related Post

Instagram