post

Admin

(Chief Editor)

ਈ. ਡੀ. ਮਨੀ ਲਾਂਡਰਿੰਗ ਮਾਮਲੇ ਵਿਚ ਮਿਲੀ ਹੈ ਜ਼ਮਾਨਤ ਪਰ ਸੀ. ਬੀ. ਆਈ. ਵਲੋਂ ਦਰਜ ਕੇਸ ਦੇ ਚਲਦਿਆਂ ਰਹਿਣਾ ਪਵੇਗਾ ਜੇਲ

post-img

ਈ. ਡੀ. ਮਨੀ ਲਾਂਡਰਿੰਗ ਮਾਮਲੇ ਵਿਚ ਮਿਲੀ ਹੈ ਜ਼ਮਾਨਤ ਪਰ ਸੀ. ਬੀ. ਆਈ. ਵਲੋਂ ਦਰਜ ਕੇਸ ਦੇ ਚਲਦਿਆਂ ਰਹਿਣਾ ਪਵੇਗਾ ਜੇਲ ਚੰਡੀਗੜ੍ਹ, 12 ਜੁਲਾਈ : ਭਾਰਤ ਦੇਸ਼ ਦੀ ਸਰਵਉਚ ਮਾਨਯੋਗ ਸੁਪਰੀਮ ਕੋਰਟ ਵਲੋਂ ਜੋ ਸ਼ਰਾਬ ਨੀਤੀ ਘੁਟਾਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਨੂੰ ਹਾਲੇ ਜੇਲ ਵਿਚ ਹੀ ਰਹਿਣ ਪਵੇਗਾ ਕਿਉਂਕਿ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਵੀ ਜੋ ਕੇਸ ਦਰਜ ਕੀਤਾ ਗਿਆ ਹੈ ਦੇ ਚਲਦਿਆਂ ਉਹ ਜੇਲ ਵਿਚ ਹੀ ਰਹਿਣਗੇ।

Related Post

Instagram