
ਹਰ ਮਨੁੱਖ ਲਾਵੇ ਦੋ ਰੁੱਖ "ਲਹਿਰ ਤਹਿਤ ਹੱਸ ਰੱਸ ਕਵੀ ਬਜਿੰਦਰ ਠਾਕੁਰ ਦਾ ਜਨਮ ਦਿਨ ਪੋਦੇ ਲਗਾ ਕੇ ਮਨਾਇਆਂ-ਮੋਹਨ ਖੰਨਾ
- by Jasbeer Singh
- June 12, 2025

ਹਰ ਮਨੁੱਖ ਲਾਵੇ ਦੋ ਰੁੱਖ "ਲਹਿਰ ਤਹਿਤ ਹੱਸ ਰੱਸ ਕਵੀ ਬਜਿੰਦਰ ਠਾਕੁਰ ਦਾ ਜਨਮ ਦਿਨ ਪੋਦੇ ਲਗਾ ਕੇ ਮਨਾਇਆਂ-ਮੋਹਨ ਖੰਨਾ ਵਾਤਾਵਰਨ,ਪਲਾਸਟਿਕ,ਨਸਾ਼ ਵਿਰੋਧ ਕਵਿਤਾ ਗਾ ਕੇ ਪ੍ਰਸਿਦ ਹਂਸ ਰੱਸ ਕਵੀ ਬਜਿੰਦਰ ਠਾਕੁਰ ਨੇ ਆਪਣੇ ਜਨਮ ਦਿਨ ਤੇ ਗਿਆਨ ਜਯੌਤੀ ਐਜੂਕੇਸ਼ਨ ਸੁਸਿਈਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਨਹਿਰੂ ਪਾਰਕ ਵਿੱਚ ਪੋਦੇ ਲਗਾ ਕੇ ਜਨਮ ਦਿਨ ਮਨਾਇਆ ਤੇ ਲੋਕਾ ਨੂੰ ਅਪੀਲ ਕੀਤੀ "ਹਰ ਮਨੁੱਖ ਲਾਵੇ ਦੋ ਰੱਖ" ਨਾਲ ਜੁੜੋ ਵੱਧ ਤਂ ਵੱਧ ਪੋਦੇ ਲਗਾਉ ਤੇ ਆਪਣਾ ਵਾਤਾਵਰਨ ਸਾਫ ਸੁਥਰਾ ਰੱਖੋ।ਪੋਦੇ ਲਗਾਉਣ ਲੱਈ ਲੱਖਾ ਜੀ ,ਰਾਜ ਕੁਮਾਰ ਰਿੰਕੂ,ਅਨਿਲ ਸ਼ਰਮਾ ਲਾਇਬਰੀਅਨ ,ਗੁਰਮੀਤ ਕੋਰ ਮਨਜੀਤ ਕੋਰ ਸੋਸ਼ਲ ਵਰਕਰ ਠਾਕੁਰ ਫੈਮਲੀ ਜਨਮ ਦਿਨ ਮਨਾਉਣ ਲੱਈ ਹਾਜਰ ਸਨ ਅਖੀਰ ਤੇ ਸੁਸਾਇਟੀ ਵਲੋ ਮੋਹਨ ਲਾਲ ਖੰਨਾ ਨੇ ਵਧਾਈ ਦਿੱਤੀ ਤੇ ਸਾਰਿਆ ਦਾ ਧੰਨਵਾਦ ਕੀਤਾ।ਤੇ ਲੋਕਾ ਨੂੰ ਅਪੀਲ ਕੀਤੀ ਹਰ ਵਿਅੱਕਤੀ ਆਪਣੇ ਜਨਮ ਦਿਨ ਤੇ ਬੱਚਿਆ ਦੇ ਜਨਮ ਦਿਨ ਤੇ ਵਿਆਹ ਵਰੇ ਗੰਟ ਤੇ " ਹਲ ਮਨੁੱਖ ਲਾਵੇ ਦੋ ਰੁੱਖ ' ਨਾਲ ਜੁੜੋ