post

Jasbeer Singh

(Chief Editor)

Punjab

ਵਿੱਤ ਕਮਿਸ਼ਨਰ ਟੈਕਸੇਸ਼ਨ ਨੇ ਕੀਤਾ ਜੀ. ਐਸ. ਟੀ. ਜਲੰਧਰ-2 ਦੇ ਈ. ਟੀ. ਓ. ਨੂੰ ਮੁਅੱਤਲ

post-img

ਵਿੱਤ ਕਮਿਸ਼ਨਰ ਟੈਕਸੇਸ਼ਨ ਨੇ ਕੀਤਾ ਜੀ. ਐਸ. ਟੀ. ਜਲੰਧਰ-2 ਦੇ ਈ. ਟੀ. ਓ. ਨੂੰ ਮੁਅੱਤਲ ਜਲੰਧਰ : ਵਿੱਤ ਕਮਿਸ਼ਨਰ ਟੈਕਸੇਸ਼ਨ ਕ੍ਰਿਸ਼ਨ ਕੁਮਾਰ ਨੇ ਜੀ.ਐਸ.ਟੀ ਜਲੰਧਰ-2 ਦੇ ਈਟੀਓ ਜਤਿੰਦਰ ਵਾਲੀਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਲੀਆ ਵਿੱਤ ਕਮਿਸ਼ਨਰ ਦੀ ਮੀਟਿੰਗ ਵਿੱਚ ਗੈਰ ਹਾਜ਼ਰ ਰਹੇ। ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਨੇ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮੀਟਿੰਗ ਕੀਤੀ ਅਤੇ ਵਾਲੀਆ ਇਸ ਵਿੱਚ ਗੈਰ ਹਾਜ਼ਰ ਰਹੇ।

Related Post