post

Jasbeer Singh

(Chief Editor)

Punjab

ਅੱਗ ਲੱਗਣ ਦੇ ਨਾਲ ਕਰੋੜਾਂ ਰੁਪਏ ਦਾ ਹੋਇਆ ਨੁਕਸਾਨ ....

post-img

ਸੰਗਰੂਰ (ਭਵਾਨੀਗੜ੍ਹ): ਭੰਗੂ ਖੇਤੀ ਸੇਵਾ ਸੈਂਟਰ ਭਵਾਨੀਗੜ੍ਹ ਤੇ ਸਵੇਰੇ 2 ਵਜੇ ਦੇ ਅੱਗ ਲੱਗਣ ਦੇ ਨਾਲ ਕਰੋੜਾਂ ਰੁਪਏ ਦਾ ਹੋਇਆ ਨੁਕਸਾਨ ਜਿਸਦੇ ਵਿੱਚ ਫਾਈਰ ਬ੍ਰਿਗੇਡ ਦੀ ਗੱਡੀ ਨੂੰ ਤਿੰਨ ਕੁ ਵਜੇ ਕਨਫਰਮ ਹੋਇਆ .ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਕੋਸ਼ਿਸ਼ ਕਿੱਤੀ ਗਈ ਜੋ ਕੀ ਬੜੀ ਮੁਸਕਿਲ ਨਾਲ ਕਾਬੂ ਪਾਇਆ ਗਿਆ।ਇਸ ਵਿੱਚ ਤਕਰੀਬਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਕਿ ਜੋ ਸ਼ੀਸ਼ੇ ਸਨ ਉਹ ਵੀ ਬਹੁਤ ਦੂਰ ਤੱਕ ਧਮਾਕੇ ਦੇ ਨਾਲ ਸੜਕ ਤੇ ਖਿਲਰੇ ਨਜ਼ਰ ਆਏ ਅਤੇ ਸ਼ਾਟਰ ਵੀ ਟੁੱਟ ਕੇ ਸੜਕ ਤੇ ਗਿਰ ਗਏ ਸੀ ਅਤੇ ਜਿਸ ਦੇ ਨਾਲ ਦੋ ਮੰਜ਼ਿਲਾਂ ਦੇ ਵਿੱਚ ਅੱਗ ਨੇ ਪੂਰਾ ਤਾਂਡਵ ਮਚਾ ਦਿੱਤਾ ਸੀ | ਜਿਸ ਨਾਲ ਕੰਧ ਵਿੱਚ ਤੇੜਾਂ ਆਹ ਗਈਆਂ ਸਨ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ ਹੈ।

Related Post