post

Admin

(Chief Editor)

ਸਾਬਕਾ ਏ. ਆਈ. ਜੀ. ਦੇ ਭਰਾ ਦੇ ਹਸਪਤਾਲ ਤੇ ਵਿਜੀਲੈਂਸ ਕੀਤੀ ਰੇਡ

post-img

ਸਾਬਕਾ ਏ. ਆਈ. ਜੀ. ਦੇ ਭਰਾ ਦੇ ਹਸਪਤਾਲ ਤੇ ਵਿਜੀਲੈਂਸ ਕੀਤੀ ਰੇਡ ਹੁਸ਼ਿਆਰਪੁਰ : ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ `ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ `ਤੇ ਵਿਜੀਲੈਂਸ ਦੀ ਰੇਡ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਖੇ ਸਥਿਤ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ਅਮਨ ਹਸਪਤਾਲ ਵਿਚ ਵਿਜੀਲੈਂਸ ਦੀ ਰੇਡ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਵੱਲੋਂ ਕਾਫ਼ੀ ਸਬੂਤ ਖੰਗਾਲੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Related Post

Instagram