post

Jasbeer Singh

(Chief Editor)

Latest update

ਸਾਬਕਾ ਸੁਸ਼ੀਲ ਰਿੰਕੂ ਨੇ ਸੰਸਦ ਮੈਂਬਰ ਚੰਨੀ ਨੂੰ 5 ਕਰੋੜ ਰੁਪਏ ਦਾ ਭੇਜਿਆ ਮਾਣਹਾਨੀ ਨੋਟਿਸ

post-img

ਸਾਬਕਾ ਸੁਸ਼ੀਲ ਰਿੰਕੂ ਨੇ ਸੰਸਦ ਮੈਂਬਰ ਚੰਨੀ ਨੂੰ 5 ਕਰੋੜ ਰੁਪਏ ਦਾ ਭੇਜਿਆ ਮਾਣਹਾਨੀ ਨੋਟਿਸ ਜਲੰਧਰ : ਸਾਬਕਾ ਸੰਸਦ ਮੈਂਬਰ ਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਨਵੇਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਪਾਰਲੀਮੈਂਟ ਚੋਣਾਂ ਦੇ ਸਮੇਂ ਤੋਂ ਹੀ ਚਰਨਜੀਤ ਸਿੰਘ ਚੰਨੀ ਲਗਾਤਾਰ ਉਨ੍ਹਾਂ 'ਤੇ ਝੂਠੇ ਦੋਸ਼ ਲਗਾਉਂਦੇ ਆ ਰਹੇ ਹਨ। ਚੰਨੀ ਆਪਣਾ ਨਾਂ ਲਾਟਰੀ ਸੱਟੇਬਾਜ਼ੀ ਅਤੇ ਡਰੱਗ ਮਾਫੀਆ ਨਾਲ ਜੋੜ ਰਿਹਾ ਹੈ ਅਤੇ ਪੱਛਮੀ ਹਲਕੇ 'ਚ ਇਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

Related Post