post

Jasbeer Singh

(Chief Editor)

Latest update

ਦਿੱਲੀ ਹਾਈਕੋਰਟ ਕਰੇਗੀ ਅੱਜ ਤਿਹਾੜ ਜੇਲ `ਚ ਵਕੀਲਾਂ ਨਾਲ ਦੋ ਵਾਧੂ ਮੁਲਾਕਾਤਾਂ ਕਰਨ ਦੀ ਕੇਜਰੀਵਾਲ ਵਲੋਂ ਪਾਈ ਪਟੀਸ਼ਨ ਤੇ

post-img

ਦਿੱਲੀ ਹਾਈਕੋਰਟ ਕਰੇਗੀ ਅੱਜ ਤਿਹਾੜ ਜੇਲ `ਚ ਵਕੀਲਾਂ ਨਾਲ ਦੋ ਵਾਧੂ ਮੁਲਾਕਾਤਾਂ ਕਰਨ ਦੀ ਕੇਜਰੀਵਾਲ ਵਲੋਂ ਪਾਈ ਪਟੀਸ਼ਨ ਤੇ ਸੁਣਾਈ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਨਿਆਂਇਕ ਹਿਰਾਸਤ ਦੌਰਾਨ ਆਪਣੇ ਵਕੀਲਾਂ ਨਾਲ ਦੋ ਵਾਧੂ ਮੁਲਾਕਾਤਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਹੈ। ਹਾਈਕੋਰਟ ਇਸ `ਤੇ 8 ਜੁਲਾਈ ਨੂੰ ਸੁਣਵਾਈ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਹਾਈਕੋਰਟ ਤੋਂ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦੇਣ ਦੀ ਮੰਗ ਕੀਤੀ ਹੈ।

Related Post