July 6, 2024 00:44:42
post

Jasbeer Singh

(Chief Editor)

Latest update

ਹਰਸਿਮਰਤ ਕੌਰ ਬਾਦਲ 52,000 ਤੋਂ ਜ਼ਿਆਦਾ ਵੋਟਾਂ ਨਾਲ ਜੇਤੂ ਕਰਾਰ, ਲਗਾਤਾਰ ਚੌਥੀ ਵਾਰ ਜਿੱਤੀ ਸੰਸਦੀ ਸੀਟ

post-img

ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਵੀਆਈਪੀ ਸੀਟ ਬਠਿੰਡਾ 'ਤੇ ਟਿਕੀਆਂ ਹੋਈਆਂ ਸਨ ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਸੰਸਦੀ ਚੋਣ ਜਿੱਤ ਗਏ ਹਨ। ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਭਾਜਪਾ ਵੱਲੋਂ ਚੋਣ ਮੈਦਾਨ 'ਚ ਸਨ। ਗੁਰਮੀਤ ਖੁੱਡੀਆਂ - 2,95,512 ਜੀਤ ਮਹਿੰਦਰ - 1,85,271 ਪਰਮਪਾਲ ਮਲੂਕਾ - 1,02,023 ਲੀਡ-ਅਕਾਲੀ ਦਲ-51845 01.48PM ਬਠਿੰਡਾ ਲੋਕ ਸਭਾ ਸੀਟ ਹਰਸਿਮਰਤ ਬਾਦਲ (ਅਕਾਲੀ ਦਲ) - 3,39,764 ਗੁਰਮੀਤ ਖੁੱਡੀਆਂ (ਆਪ) - 2,87,836 ਜੀਤ ਮਹਿੰਦਰ (ਕਾਂਗਰਸ)- 1,80,139 ਪਰਮਪਾਲ ਮਲੂਕਾ (ਬਠਿੰਡਾ)- 101114 ਲੀਡ - ਅਕਾਲੀ ਦਲ 51928 12.30PM ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ 42,371 ਵੋਟਾਂ ਨਾਲ ਅੱਗੇ। 12.01PM ਹਰਸਿਮਰਤ ਕੌਰ ਬਾਦਲ 40410 ਵੋਟਾਂ ਨਾਲ ਅੱਗੇ। 11.30AM 33,321 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ। 11.01AM SAD 149695 AAP 128385 INC 72675 BJP 44952 MARGIN 21260 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ 10.49AM ਹਰਸਿਮਰਤ ਬਾਦਲ - 138898 ਗੁਰਮੀਤ ਖੁੱਡੀਆਂ - 118256 ਜੀਤ ਮਹਿੰਦਰ - 65836 ਪਰਮਪਾਲ ਮਲੂਕਾ - 41958 ਲੀਡ ਅਕਾਲੀ ਦਲ - 20642 10.40 AM 14979 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ। 10.18 AM ਬਠਿੰਡਾ ਲੋਕ ਸਭਾ ਸੀਟ SAD - 92723 AAP - 82868 INC - 45091 BJP - 28263 ਲੀਡ- 9855 ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਅੱਗੇ

Related Post