ਹਰਿਆਣਾ ਦਾ ਪਹਿਲਾ ਨਤੀਜਾ ਆਇਆ ਸਾਹਮਣੇ, ਥਾਨੇਸਰ ਸੀਟ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਕੀਤੀ ਜਿੱਤ ਹਾਸਿਲ....
ਹਰਿਆਣਾ ਵਿਧਾਨ ਸਭਾ ਚੋਣ ਨਤੀਜੇ 2024 ਅੰਬਾਲਾ ਕੈਂਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਅੱਗੇ ਨੌਵੇਂ ਗੇੜ ’ਚ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ 4729 ਵੋਟਾਂ ਨਾਲ ਅੱਗੇ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਥਾਨੇਸਰ ਸੀਟ ਤੋਂ ਜਿੱਤ ਕੀਤੀ ਹਾਸਿਲ ਹਰਿਆਣਾ ਵਿਧਾਨਸਭਾ ਚੋਣਾਂ ’ਚ ਕਾਂਗਰਸ ਦਾ ਵਧਿਆ ਵੋਟ ਫੀਸਦ ਚੋਣ ਕਮਿਸ਼ਨ ਨੇ ਦਿੱਤੀ ਜਾਣਕਾਰੀ ਕਾਂਗਰਸ ਨੂੰ ਹੁਣ ਤੱਕ 40.20 ਫੀਸਦ ਵੋਟਾਂ ਮਿਲੀਆਂ ਬੀਜੇਪੀ ਨੂੰ 39.06 ਫੀਸਦ ਵੋਟ ਹਾਸਿਲ ਆਮ ਆਦਮੀ ਪਾਰਟੀ ਨੂੰ 1.63 ਫੀਸਦ ਵੋਟ ਮਿਲੀ ਹਰਿਆਣਾ ਦੇ ਰੁਝਾਨਾਂ ਨੇ ਸ਼ੇਅਰ ਮਾਰਕੀਟ ਚ ਲਿਆਂਦੀ ਹਰਿਆਲੀ ਦੇਖੋ ਕਿਹੜੇ ਸ਼ੇਅਰਾਂ ਚ ਆਇਆ ਭਾਰੀ ਉਛਾਲ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਥਾਨੇਸਰ ਸੀਟ ਤੋਂ ਜਿੱਤ ਕੀਤੀ ਹਾਸਿਲ ਅੰਬਾਲਾ ਕੈਂਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਅੱਗੇ ਨੌਵੇਂ ਗੇੜ ’ਚ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ 4729 ਵੋਟਾਂ ਨਾਲ ਅੱਗੇ
