post

Jasbeer Singh

(Chief Editor)

Punjab

ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ

post-img

ਪੰਜਾਬ ਦੇ ਸਕੂਲਾਂ ਵਿਚ ਕੀਤਾ 27 ਨੂੰ ਛੁੱਟੀ ਦਾ ਐਲਾਨ ਚੰਡੀਗੜ੍ਹ, 26 ਜਨਵਰੀ 2026 : ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਪ੍ਰੋੁਗਰਾਮਾਂ ਵਿਚ ਸਕੂਲੀ ਬੱਚਿਆਂ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਚਲਦਿਆਂ 27 ਜਨਵਰੀ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕਿਸ ਦੇ ਹੁਕਮਾਂ ਤੇ ਕੀਤਾ ਸਟੇਜ਼ ਸੈਕਟਰੀ ਨੇ ਐਲਾਨ ਹੁਸਿ਼ਆਰਪੁਰ ਵਿਖੇ 77ਵੇਂ ਗਣਤੰਤਰਤਾ ਦਿਵਸ ਮੌਕੇ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਸਟੇਜ਼ ਸੈਕਟਰੀ ਨੇ ਮੌਕੇ ਤੇ ਹੀ ਐਲਾਨ ਕਰ ਦਿੱਤਾ ਕਿ 27 ਜਨਵਰੀ ਨੂੰ ਸਮੁੱਚੇ ਸਕੂਲਾਂ ਵਿਚ ਛੁੱਟੀ ਰਹੇਗੀ। ਉਕਤ ਐਲਾਨ ਕੀਤੇ ਜਾਣ ਵਾਲਾ ਛੁੱਟੀ ਹੈ ਜਾਂ ਨਹੀਂ ਬਾਰੇ ਪੈਦਾ ਹੋਣ ਵਾਲੀ ਗੁੰਝਲਦਾਰ ਸਥਿਤੀ ਵੀ ਪੈਦਾ ਹੋਣ ਤੋਂ ਬਚ ਸਕੀ।

Related Post

Instagram